Share on Facebook

Main News Page

 

 

ਹਾਲੇ ਵੀ ਲੋਕਾਂ ਦੀਆਂ ਅੱਖਾਂ ਖੁਲ ਜਾਣ ਤਾਂ ਬੇਹਤਰ ਹੈ, ਇਹ ਸ਼੍ਰੋਮਣੀ ਲੁੱਟ ਕਮੇਟੀ ਆਰ.ਐਸ.ਐਸ. ਅਧੀਨ ਕੰਮ ਕਰਦੀ ਹੈ। ਹੈ ਨਾ ਸ਼ਰਮ ਦਾ ਘਾਟਾ !!! ਖ਼ਾਲਸਾ ਨਿਊਜ਼ ਨੇ ਤਾਂ ਉਸੇ ਦਿਨ 30 ਸਤੰਬਰ 2015 ਨੂੰ ਹੀ ਲਿਖ ਦਿੱਤਾ ਸੀ:

"ਪੱਪੂ ਦੁਰਬਚਨ ਇੰਸਾਂ ਵਲੋਂ ਇਹ ਸਿਰਫ ਸਿੱਖਾਂ ਦਾ ਰੋਹ ਸ਼ਾਂਤ ਕਰਣ ਅਤੇ ਇਸ ਸਾਰੇ ਘਟਨਾਕਰਮ ਨੂੰ ਠੰਡੇ ਬਸਤੇ 'ਚ ਪਾਉਣ ਲਈ ਕੀਤਾ ਜਾ ਰਿਹਾ ਹੈ। ਕਿਹੜੀ ਕਮੇਟੀ...? ਅਗੇ ਭਾਰਤ 'ਚ ਬਣੀਆਂ ਕਮੇਟੀਆਂ ਦੀ ਹਾਲਤ ਨਹੀਂ ਦੇਖੀ। ਇਹ ਕਮੇਟੀ ਜੇ ਬਣੀ ਵੀ ਤਾਂ ਇਨ੍ਹਾਂ ਨੇ ਆਪਣੇ ਹੀ ਬੰਦੇ ਇਸ ਕਮੇਟੀ ਵਾੜ ਦੇਣੇ ਹੈ, ਤੇ ਆਪਣੇ ਹੀ ਕੀਤੇ 'ਤੇ ਮੋਹਰ ਲਵਾ ਲੈਣੀ ਹੈ, ਤੱਦ ਤੱਕ ਲੋਕਾਂ ਨੇ ਚੁੱਪ ਕਰਕੇ ਬਹਿ ਜਾਣਾ ਹੈ... ਇਨ੍ਹਾਂ ਨੇ ਪੱਪੂ ਇਕਬਾਲ ਇੰਸਾਂ ਦੀ ਪਟਨਾ ਵਿਖੇ ਹੋਈ ਕੁੱਟਮਾਰ ਦੀ ਵੀ ਕਮੇਟੀ ਬਣਾਈ ਸੀ, ਕੀ ਹੋਇਆ ਉਸਦਾ ??? ਰਿਪੋਟ ਆਉਣ ਦੇ ਬਾਵਜੂਦ ਵੀ, ਪੱਪੂ ਇਕਬਾਲ ਇਨ੍ਹਾਂ ਦੀ ਸੱਦੀਆਂ ਸਾਰੀਆਂ ਮੀਟਿੰਗਾਂ 'ਚ ਬਹਿੰਦਾ ਹੈ, ਤੇ ਫੈਸਲਿਆਂ 'ਤੇ ਦਸਤਖ਼ਤ ਕਰਦਾ ਹੈ...

ਸਾਵਧਾਨ!!! ਇਹ ਪੱਪੂ ਤੁਹਾਨੂੰ ਮੂਰਖ ਬਣਾ ਰਿਹਾ ਹੈ... ਤੇ ਸਿੱਖ ਅਖਵਾਉਣ ਵਾਲਿਆਂ ਨੇ ਬਣ ਜਾਣਾ ਹੈ... ਇਨ੍ਹਾਂ ਸਾਰੇ ਪੱਪੂਆਂ ਨੂੰ ਜਦੋਂ ਤੱਕ ਅਕਾਲ ਤਖ਼ਤ ਤੋਂ ਧੂਹ ਕੇ ਥੱਲੇ ਨਹੀਂ ਲਾਹਿਆ ਜਾਂਦਾ ਅਤੇ ਸੰਗਤ ਸਾਹਮਣੇ ਛਿੱਤਰ ਪਰੇਡ ਨਹੀਂ ਕੀਤੀ ਜਾਂਦੀ, ਤਦੋਂ ਤੱਕ ਇਹ ਸਿਲਸਿਲਾ ਚਲਦਾ ਰਹੇਗਾ... ਤਾਂਕਿ ਅੱਗੇ ਤੋਂ ਬਾਕੀਆਂ ਨੂੰ ਵੀ ਕੰਨ ਹੋ ਜਾਣ। "

ਲੈ ਲਓ ਵੜੇਵੇਂ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top