Share on Facebook

Main News Page

ਚੋਰ ਚੋਰੀ ਤੋਂ ਜਾਏ, ਪਰ ਸੀਨਾ ਜੋਰੀ ਤੋਂ ਨਾ ਜਾਏ
-: ਵਰਪਾਲ ਸਿੰਘ, ਨਿਊਜ਼ੀਲੈਂਡ

ਆਮ ਕਹਾਵਤ ਹੈ ਕਿ "ਚੋਰ ਚੋਰੀ ਤੋਂ ਜਾਏ ਪਰ ਸੀਨਾ ਜੋਰੀ ਤੋਂ ਨਾ ਜਾਏ"। ਆ ਹਰਨੇਕ ਵਲੋਂ ਘੜੀ ਜਾਅਲੀ ਕਹਾਣੀ ਪੜ੍ਹ ਲਓ - ਫਿਕਰ ਪੈ ਗਿਆ ਜਾਪਦਾ ਕਿ ਭੇਡਾਂ ਵਿਚੋਂ ਕੁਝ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਕਿਹੜੇ ਠੱਗ ਮਗਰ ਅੱਖਾਂ ਮੀਟ ਕੇ ਟੁਰੀਆਂ ਜਾ ਰਹੀਆਂ ਹਨ।

ਨਾ ਮੈਂ ਕੋਈ "ਪ੍ਰੈਸ ਨੋਟ" ਭੇਜਿਆ ਤੇ ਨਾ ਕਿਸੇ ਨੂੰ ਕਾਨਟੈਕਟ ਕੀਤਾ। ਜੇਕਰ ਹਰਨੇਕ ਰੇਡਿਓ ਨੁੰ ਆਪਣਾ ਤਖਤ ਬਣਾਈ ਬੈਠਾ ਤਾਂ ਮੇਰਾ "ਤਖਤ" ਮੇਰਾ ਇਹ ਫੇਸਬੁੱਕ ਵਾਲਾ ਪੇਜ ਹੈ। ਇਥੇ ਜੋ ਮੈਂ ਲਿਖ ਰਿਹਾਂ ਉਹਦੀ ਸਾਰੀ ਜਿੰਮੇਵਾਰੀ ਮੇਰੀ ਹੈ ਕਿ ਇਕ ਇਕ ਗੱਲ ਸੱਚ ਹੈ ਤੇ ਇਸ ਲਈ ਮੈਂ ਪੂਰਾ ਜਵਾਬਦੇਹ ਹਾਂ।

ਹਾਂ ਜੇ ਕੋਈ ਭੇਡ ਇਹ ਆ ਕੇ ਕਹੇ ਕਿ ਉਹਨੂੰ ਹਰਨੇਕ ਤੇ ਅੰਨਾਂ ਭਰੋਸਾ ਹੈ ਤਾਂ ਮੇਰੇ ਕੋਲੋਂ ਇਹ ਨਾ ਤਵੱਕੋ ਕਰਿਓ ਕਿ ਮੈਂ ਉਹਨੂੰ ਸਮਝਾਉੇਣ ਦੀ ਕੋਸ਼ਿਸ਼ ਕਰਾਂਗਾ ਕਿ ਉਹ ਅੰਨ੍ਹਾ ਭਰੋਸਾ ਨਾ ਕਰੇ - ਕਿਉਂਕਿ ਜਦੋਂ ਮੈਂ ਹਰਨੇਕ ਤੇ ਅੰਨ੍ਹਾ ਭਰੋਸਾ ਕਰਦਾ ਸੀ, ਮੈਨੂੰ ਕਈਆਂ ਨੇ ਚਿਤਾਵਨੀਆਂ ਦਿਤੀਆਂ ਸਨ, ਪਰ ਮੈਂ ਕਿਸੇ ਦੀ ਨਹੀਂ ਸੁਣੀ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

 


💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top