Share on Facebook

Main News Page

😍 ਧੂਤਾ ਅਕਾਲੀ ਨਿਹੰਗ ਡਾ. ਕਮਲਰੂਪ ਸਿੰਘ ਸ਼ਰੇਆਮ ਆਲਿੰਗਨ ਤੇ 💋 ਚੁੰਬਨ ਦਾ ਪ੍ਰਦਰਸ਼ਨ ਕਰਦਾ ਹੋਇਆ
-: ਹਿੰਮਤ ਸਿੰਘ

ਇਹ ਧੂਤਾ ਹੈ ਅਕਾਲੀ ਨਿਹੰਗ ਡਾ. ਕਮਲਰੂਪ ਸਿੰਘ, ਇਸਨੇ ਕਾਫੀ ਕਿਤਾਬਾਂ ਵੀ ਲਿਖੀਆਂ ਹਨ, ਜੋ ਕਿ ਪਖੰਡ ਭਰਪੂਰ ਹਨ। ਇਹ ਆਪਣੇ ਆਪ ਨੂੰ ਅਕਾਲੀ ਨਿਹੰਗ ਅਖਵਾਉਂਦਾ ਹੈ। ਇੰਗਲੈਂਡ ਦੇ ਜੰਮਪਲ ਇਸ ਨਿਹੰਗ ਨੇ ਅਖੌਤੀ "ਦਸਮ ਗ੍ਰੰਥ ਦੇ ਇਤਿਹਾਸ" 'ਤੇ ਪੀ.ਐਚ.ਡੀ. ਕੀਤੀ ਹੋਈ ਹੈ (ਇਸਨੇ Phd ਕੀਤੀ ਵੀ ਹੈ ਕਿ ਨਹੀਂ, ਇਸ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ)। ਇਸ ਬਾਰਟ ਪਿੱਛੇ ਵੀ ਇੱਕ ਦੋ ਖਬਰਾਂ ਲਗਾਈਆਂ ਗਈਆਂ ਸਨ। 2017 ਫਰਵਰੀ ਵਿੱਚ ਇਸਦੀ ਇੱਕ ਕਰਤੂਤ ਸਾਹਮਣੇ ਆਈ ਸੀ ਜਦੋਂ ਇਸਨੇ ਅਤੇ ਇਸਦੇ ਸਾਥੀਆਂ ਨੇ ਇੰਗਲੈਂਡ ਵਿੱਚ ਇਕ ਗੈਰਾਜ ਵਿੱਚ ਬਕਰਾ ਝਟਕਾਇਆ ਸੀ, ਜੋ ਕਿ ਕਾਨੂੰਨ ਦੇ ਖਿਲਾਫ ਸੀ। ਇਸ ਬਾਰੇ ਖ਼ਾਲਸਾ ਨਿਊਜ਼ ਨੇ ਖ਼ਬਰ ਵੀ ਪੋਸਟ ਕੀਤੀ ਸੀ, ਜੋ ਥੱਲੇ ਦਿੱਤੇ ਲਿੰਕ 'ਤੇ ਪੜ੍ਹੀ ਜਾ ਸਕਦੀ ਹੈ।

>> ਨਿਹੰਗ ਕਮਲਰੂਪ ਸਿੰਘ ਅਤੇ ਸਾਥੀਆਂ ਨੇ ਇੰਗਲੈਂਡ ਦੇ ਕਾਰ ਗੈਰੇਜ ਵਿੱਚ ਬਕਰਾ ਝਟਕਾਇਆ

ਹੁਣ ਜਿਹੜੀ ਕਰਤੂਤ ਸਾਹਮਣੇ ਆਈ ਹੈ ਉਹ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਕਿਵੇਂ ਇਹ ਆਪਣੇ ਕੂੜ ਗ੍ਰੰਥ ਅਖੌਤੀ ਦਸਮ ਗ੍ਰੰਥ ਦੀ ਸਿਖਿਆ 'ਤੇ ਪਹਿਰਾ ਦਿੰਦਾ ਹੋਇਆ ਸ਼ਰੇਆਮ ਆਲਿੰਗਨ ਤੇ ਚੁੰਬਨ ਦਾ ਪ੍ਰਦਰਸ਼ਨ ਕਰ ਰਿਹਾ ਹੈ।

 
ਕਮਲਰੂਪ ਸਿੰਘ ਦਾ Whatsapp Screenshot ਦੇਖ ਲਵੋ,
ਕਹਿੰਦਾ ਕਿਸੇ ਨੇ Orange Juice ਵਿੱਚ ਕੁੱਝ ਮਿਲਾ ਦਿੱਤਾ ਸੀ...
 

ਇਹੀ ਕੂੜਾ ਕਰਕਟ ਅਖੌਤੀ ਦਸਮ ਗ੍ਰੰਥ ਵਿੱਚ ਚਰਿਤ੍ਰੋਪਾਖਿਆਨ ਵਿੱਚ ਭਰਿਆ ਪਿਆ ਹੈ, ਜਿਸਨੂੰ ਇਸ ਵਰਗੇ ਧੂਤੇ "ਗੁਰਬਾਣੀ" ਕਹਿੰਦੇ ਹਨ, ਜ਼ਰਾ ਕੁੱਝ ਕੁ 💏 ਆਲਿੰਗਨ ਤੇ 💋 ਚੁੰਬਨ ਦੀਆਂ ਝਲਕੀਆਂ ਦੇਖੋ :

ਦੋਹਰਾ॥
ਖਾਟ ਸਾਥ ਦ੍ਰਿੜ ਬਾਂਧਿਕੈ ਔਧ ਦਿਯੋ ਉਲਟਾਇ ॥
ਚੜਿ ਬੈਠੀ ਤਾਂ ਪਰ ਤੁਰਤੁ ਜਾਰ
ਸੰਗਿ ਲਪਟਾਇ ॥10॥
ਅੜਿੱਲ ॥ ਭਾਂਤਿ ਭਾਂਤਿ ਤਿਹ ਤ੍ਰਿਯ ਕੌ ਜਾਰ ਬਜਾਇਕੈ ॥
ਭਾਂਤਿ ਭਾਂਤਿ ਕੇ ਆਸਨ ਲਏ ਬਨਾਇਕੈ ॥
ਚੁੰਬਨ ਆਲਿੰਗਨ ਲੀਨੈ ਰੁਚਿ ਮਾਨਿਕੈ ॥
ਹੋ ਤਰ ਡਾਰਿਯੌ ਜੜ੍ਹ ਰਹਿਯੋ ਮੋਨ ਮੁਖਿ ਠਾਨਿਕੈ॥

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥
ਭਾਤਿ ਭਾਤਿ ਚੁੰਬਨ ਤਿਹ ਲਿਯੋ ॥
ਕਾਮ ਕੇਲ ਰੁਚਿ ਮਾਨ ਕਮਾਯੋ ॥ ਭਾਂਗਿ ਅਫੀਮ ਸਰਾਬ ਚੜਾਯੋ ॥੮॥ ਪੰਨਾ 478
ਅਰਥ : ਕੁਅਰਿ - ਨੌਜੁਆਨ ਇਸਤਰੀ, ਅਲਿੰਗਨ - ਜੱਫੀ, ਚੁੰਬਨ - ਚੁੰਮੀਆਂ

ਪੋਸਤ ਭਾਂਗ ਅਫ਼ੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥
ਕੈਫ਼ਹਿ ਹੋਤ ਰਸਮਸੇ ਜਬਹੀ ॥ ਕ੍ਰੀੜਾ ਕਰਤ ਦੋਊ ਮਿਲਿ ਤਬ ਹੀ ॥
ਭਾਂਤਿ ਭਾਂਤਿ ਤਨ ਆਸਨ ਲੈ ਕੇ ॥
ਚੁੰਬਨ ਔਰ ਆਲਿੰਗਨ ਲੈ ਕੇ ॥

ਭਗ ਮੈ ਲਿੰਗ ਦੀਓ ਰਾਜਾ ਜਬ ॥ ਰੁਚਿ ਉਪਜੀ ਤਰੁਨੀ ਕੇ ਤਬ ॥
ਲਪਟਿ ਲਪਟਿ ਆਸਨ ਤਰ ਗਈ ॥
ਚੁੰਬਨ ਕਰਤ ਭੁਪ ਕੇ ਭਈ ॥ ਅਖੌਤੀ ਦਸਮ ਗ੍ਰੰਥ ਪੰਨਾ 1358॥

ਇਹੀ ਕੁੱਝ ਇਹ ਧੂਤੇ ਚਾਹੁੰਦੇ ਹਨ, ਕਿ ਨਹੀਂ???


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top