Share on Facebook

Main News Page

ਦਸਿਉ ਕਿਸ ਸਿਧਾਂਤ ਨੂੰ ਮੁੱਖ ਰੱਖ ਕੇ ਇਨ੍ਹਾਂ ਦੋਹਾਂ ਵਿੱਚ "ਅਪਗ੍ਰੇਡ ਸਮਝੌਤਾ" ਹੋਇਆ ਹੋਊ ?
-: ਬਲਰਾਜ ਸਿੰਘ ਸਪੋਕਨ

ਆਹ ਸੁਣਿਉ ਜ਼ਰਾ ! ਦਸਿਉ ਕਿਸ ਸਿਧਾਂਤ ਨੂੰ ਮੁੱਖ ਰੱਖ ਕੇ ਇਨ੍ਹਾਂ ਦੋਹਾਂ ਵਿੱਚ "ਅਪਗ੍ਰੇਡ ਸਮਝੌਤਾ" ਹੋਇਆ ਹੋਊ ?

ਜਿਹੜੇ ਕਹਿੰਦੇ ਭਾਈ ਰਣਜੀਤ ਸਿੰਘ ਜੀ ਅਜਕਲ ਬਹੁਤ ਅਗਾਂਹ ਦੀ ਗਲ ਕਰਦੇ ਹਨ, ਉਹ ਵੀ ਦੱਸਣ ਆਹ ਅਗਾਂਹ ਦੀ ਗਲ ਹੈ ਜਾਂ ਪਿਛਾਂਹ ਦੀ ?

ਜਦ ਇਨ੍ਹਾਂ ਦੇ ਆਪਣੇ ਵਿਚਾਰ ਹੀ ਨਹੀਂ ਰਲ਼ਦੇ, ਤਾਂ ਇਹ ਲੋਕ ਕੌਮ ਨੂੰ ਕੀ ਅਗਵਾਈ ਦੇਣਗੇ .....ਇੱਕ ਵਖਰੀ ਧਿਰ ਬਣ ਕੇ ?

ਭਾਈ ਰਣਜੀਤ ਸਿੰਘ ਕਹਿੰਦਾ : ਜਾਪੁ ਚੌਪਈ ਵਿੱਚ ਕਿਹੜੀ ਗੱਲ ਜਿਹੜੀ ਉਲਟ ਹੈ, ਜਿਹਵੀ ਪੁੱਠੇ ਰਾਹੇ ਪਾਉਂਦੀ ਹੈ।

ਫੰਡਰ ਗਾਂ ਅੜਾਉਂਦੀ : ਜਾਪੁ ਚੌਪਈ ਵਰਗੇ ਗੰਦ ਦਾ ਸਿੱਖ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸਿੱਖ ਹੋ ਹੀ ਨਹੀਂ ਸਕਦਾ!

ਕੀ ਇਹ ਲੋਕ ਆਪਣੇ ਸੁਣਨ ਵਾਲਿਆਂ ਨੂੰ ਗੁੰਮਰਾਹ ਨਹੀਂ ਕਰ ਰਹੇ ?

ਸਾਡਾ ਤਾਂ ਇਹੀ ਮੰਨਣਾ ਹੈ ਕਿ ਇਹ ਅਪਗ੍ਰੇਡ ਸਮਝੌਤੇ ਵਾਲੇ ਕਿਸੇ ਤੀਜੀ ਧਿਰ ਨੂੰ ਖੁਸ਼ ਕਰਣ ਲਈ ਪਿਛਲੇ ਦੋ ਦਹਾਕਿਆਂ ਤੋਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਜ਼ਲੀਲ ਕਰਣ, ਅਪਮਾਣਤ ਕਰਣ ਲਈ ਹੀ ਇਕੱਠੇ ਹੋਏ ਹਨ। ਇਨ੍ਹਾਂ ਦਾ ਕੋਈ ਹੋਰ ਮਕਸਦ ਨਜ਼ਰ ਨਹੀਂ ਆ ਰਿਹਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top