Share on Facebook

Main News Page

ਸਪੋਕਸਮੈਨ ਵਲੋਂ "ਉੱਚਾ ਦਰ ਬਾਬੇ ਨਾਨਕ ਦਾ" ਦਾ ਸਟੰਟ, ਕੁੱਛ ਖਾਸ ''ਲੋਕਾਂ'' ਦਾ ਸਮਾਨ ਵੇਚਣ ਵਾਲਾ ਨੈਟਵਰਕ ਫੰਡਾ ਤਾਂ ਨਹੀਂ?

ਕੀ ਇਹ ਸਭ ਠੀਕ ਹੋ ਰਿਹਾ ਹੈ? ਇਸੀ ਅਖਬਾਰ ਵਿਚ ਹੀ ਗੁਰਦੁਵਾਰਿਆਂ ਵਿਚ ਸੰਗਮਰਮਰ ਦੀਆਂ ਸਲੇਟਾਂ ਉਤੇ ਉੱਕਰੇ ਲੋਕਾਂ ਨੇ ਨਾਮ ਨੂੰ ''ਥਾਂ ਕਾਲੇ ਕੀਤੇ ਹੋਏ ਕਿਹਾ ਜਾਂਦਾ ਸੀ'' ... ਕੀ ਇਹ ਲੱਖਦਾਤੇ ਬਣਾਉਣ ਦੀ ਫੂਕ ਛਕਾ ਕੇ ''ਸਦਾ ਲਈ ਇੱਕ ਵਸ਼ੇਸ਼ ਦੀਵਾਰ 'ਤੇ ਨਾਮ ਲਿਖਾਉਣਾ ਕੰਧ ਕਾਲੀ ਕਰਨਾ ਨਹੀਂ ਹੈ?

* ਕੀ ਇਹ ਫਿਰ ਗਰੀਬ ਅਤੇ ਅਮੀਰ ਸਿੱਖਾਂ ਵਿੱਚ ਪਾੜਾ ਪਾਉਣ ਵਾਲੀ ਹਰਕਤ ਨਹੀਂ ਹੈ?

* ਜੇ ਇਹ ਸਭ ''ਉਚਾ ਦਰ ਬਾਬੇ ਨਾਨਕ ਦਾ'' ਦੇ ਨਾਮ ਉਤੇ ਹੋ ਰਿਹਾ ਹੈ, ਫਿਰ ਡਰਾਫਟ ''ਸਪੋਕਸਮੈਨ ਟਰੱਸਟ'' 'ਤੇ ਕਿਉਂ ਬਣ ਰਿਹਾ ਹੈ?

* ਕੀ ਇਹ ਆਪਣਾ ਜਾਂ ਕੁੱਛ ਖਾਸ ''ਲੋਕਾਂ'' ਦਾ ਸਮਾਨ ਵੇਚਣ ਵਾਲਾ ਨੈਟਵਰਕ ਫੰਡਾ ਤਾਂ ਨਹੀਂ ਬਣਾਇਆ ਜਾ ਰਿਹਾ?

* ਕੀ ਇਹ ਸਚਮੁਚ ਦਸਵੰਧ ਲਈ ਸਭ ਤੋਂ ਸਹੀ ਥਾਂ ਹੈ?

ਇੰਦਰਜੀਤ ਜੱਬੋਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top