Share on Facebook

Can't view Videos?

Get ADOBE Flash Player

 << Previous Page  

 

Next Page >>

ਸਿੱਖ ਸਿਆਸਤ ਦਾ ਮਾੜਾ ਰੂਪ - ਵਿਦੇਸ਼ਾਂ ਵਿਚ ਆਪਣੀ ਇੱਜ਼ਤ ਰੋਲਣ 'ਤੇ ਉਤਾਰੂ
24 Apr 2011 ਗੁਰੂਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿਲ, ਅਮਰੀਕਾ 'ਚ ਹੋਈ ਅਖੌਤੀ ਸਿੱਖਾਂ ਦੀ ਗੁਰਦੁਆਰੇ ਅੰਦਰ ਜੰਗ ਦਾ ਸ਼ਰਮਨਾਕ ਦ੍ਰਿਸ਼

Operation ਝੂਠਾ ਸੌਦਾ

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥
07 May 2011 ਪ੍ਰੋ. ਦਰਸ਼ਨ ਸਿੰਘ ਖਾਲਸਾ, ਗੁਰੂ ਨਾਨਕ ਮਿਸ਼ਨ ਬੇਕਰਸਫ਼ੀਲਡ, ਅਮਰੀਕਾ ਵਿਖੇ

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਪਹਿਲੇ ਦਿਨ ਦਾ ਦੀਵਾਨ 12 April 2011

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ...
ਤਰਨ ਤਾਰਨ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨੀ ਜਥੇ ਨਾਲ ਕਮੇਟੀ ਦੇ ਮੈਂਬਰ ਵਲੋਂ ਅਪਸ਼ਬਦ ਤੇ ਬਦਸਲੂਕੀ 10 April 2011

ਡੇਰਾਵਾਦ ਇੱਕ ਧਾਰਮਿਕ ਮਾਫੀਆ
31 Mar 2011
ਸੁਰ ਸਾਗਰ ਟੀ.ਵੀ. ਟੋਰਾਂਟੋ ਵਲੋਂ ਡਾ. ਹਰਜਿੰਦਰ ਸਿੰਘ ਦਿਲਗੀਰ ਨਾਲ ਮੁਲਾਕਾਤ

ਅਸੀਂ ਤਿਰੰਗੇ ਖ਼ਾਤਿਰ ਮਰ ਗਏ, ਉਹ ਕੱਫਣ ਦਾ ਥਾਣ ਵੇਚ ਗਏ
ਰਾਜ ਕਾਕਰਾ ਵਲੋਂ ਪੰਜਾਬ ਨੂੰ ਖੋਰਾ ਲਾਉਣ ਵਾਲਿਆਂ ਦੀ ਤਸਵੀਰ

ਸਿੱਖ ਇਆਣਾ ਅਤੇ ਬੇਹੋਸ਼ ਹੋ ਚੁਕਾ ਹੈ - ਪ੍ਰੋ. ਦਰਸ਼ਨ ਸਿੰਘ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਅਖੌਤੀ ਸਹਿਜਧਾਰੀ ਸਿੱਖ ਦੀ ਵੋਟ ਉਪਰ ਟਿੱਪਣੀ
2001 'ਚ ਗੁਰਦੁਆਰਾ ਸਿੰਘ ਸਭਾ Paris 'ਚ ਕੀਤੇ ਕੀਰਤਨ ਦੀ ਰਿਕਾਰਡਿੰਗ

06 ਮਾਰਚ 2011 ਫਰੈਜ਼ਨੋ ਕੈਲੇਫੋਰਨੀਆ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਆਵਾਜ਼ੇ ਪੰਜਾਬ ਟੀ.ਵੀ. 'ਤੇ ਸਿੱਖ ਮਸਲਿਆਂ 'ਤੇ ਗਲਬਾਤ ਕਰਦੇ ਹੋਏ

ਆਹ ਦੇਖੋ ਪੰਜਾਬ 'ਚ ਹੋ ਰਹੀ ਦਸਤਾਰ ਦੀ ਬੇਅਦਬੀ 28 Mar 2011
ਤੇ ਅਸੀਂ ਦੂਸਰੇ ਦੇਸ਼ਾਂ ਕੋਲ਼ੋਂ ਇਹ ਉਮੀਦ ਰੱਖਦੇ ਹਾਂ ਕਿ ਸਾਡੀ ਦਸਤਾਰ ਦੀ ਇੱਜ਼ਤ ਕਰਨ... ਸ਼ਰਮਨਾਕ

ਇਹਨਾਂ ਟਟੀਹਰੀਆਂ ਨੂੰ ਭੁਲੇਖਾ ਹੋ ਗਿਆ, ਕਿ ਉਨ੍ਹਾਂ ਨੇ ਪੰਜਿਆਂ ਨਾਲ ਆਕਾਸ਼ ਚੁੱਕਿਆ ਹੋਇਆ ਹੈ
ਸੁਣੋ ਟਕਸਾਲੀ ਪ੍ਰਚਾਰਕ ਠਾਕੁਰ ਸਿੰਘ ਦੀਆਂ ਜਬਲ਼ੀਆਂ 23 Mar 11

ਗਲਤੀ ਕਿਸਦੀ???
ਅਖੌਤੀ ਸਾਧ ਬਾਬਿਆਂ ਦੀ ਮੂਰਖਤਾ, ਗੁਰਬਾਣੀ ਦੀ ਗਲਤ ਵਿਆਖਿਆ ਅਤੇ ਇਤਿਹਾਸ ਦਾ ਬ੍ਰਾਹਮਣੀਕਰਨ ਕਰਕੇ, ਡਾ. ਇਬਰਾਹੀਮ ਵਰਗੇ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ...

ਗੁਰਦੁਆਰਾ ਸਿੰਘ ਸਭਾ ਸੇਲਮਾ, ਕੈਲੇਫੋਰਨੀਆ ਵਿਖੇ 05 Mar 2011 ਨੂੰ
ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਕੀਰਤਨ

05 Mar 2011 ਗੁਰਦੁਆਰਾ ਸਿੰਘ ਸਭਾ ਫਰੈਜ਼ਨੋ ਕੈਲੇਫੋਰਨੀਆ ਵਿਖੇ
ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਕੀਰਤਨ

ਆਵਾਜ਼-ਏ-ਪੰਜਾਬ ਟੀ.ਵੀ 'ਤੇ ਗੁਰਪ੍ਰੀਤ ਸਿੰਘ ਮਾਨ ਵਲੋਂ 06 Mar 2011
ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਮੁਲਾਕਾਤ

ਸ੍ਰ. ਜਸਵੰਤ ਸਿੰਘ ਕੰਵਲ ਨਾਲ ਮੁਲਾਕਾਤ

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top