Share on Facebook

Can't view Videos?

Get ADOBE Flash Player

<< Previous Page  

 

Next Page >>

ਪਖੰਡੀ ਸਾਧਾਂ ਦੀਆਂ ਕਰਤੂਤਾਂ

ਇਹ ਹੈ ਸਿੱਖ ਦਾ ਉੱਚਾ ਆਚਰਣ 02 Sept 2011

ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥
ਪ੍ਰੋ. ਦਰਸ਼ਨ ਸਿੰਘ ਖਾਲਸਾ 10 May 2011  ਨੂੰ Buena Park, California, USA ਵਿਖੇ

ਟਾਈਗਰ ਜਥਾ ਯੂ.ਕੇ. ਵਲੋਂ ਨੌਰਵੇ 'ਚ ਲਗਾਏ ਗਏ ਕੈਂਪ 'ਚ ਪੁੱਛੇ ਗਏ ਗੁਰਮਤਿ ਸੰਬੰਧੀ ਸਵਾਲ ਜਵਾਬ

11 ਅਗਸਤ 2011 ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰਦੁਆਰਾ Buena Park (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ

ਠੱਗ ਸਮਾਜ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਹਿੱਸਾ ਲੈਣਾ ਮੰਦਭਾਗਾ: ਜਸਵਿੰਦਰ ਸਿੰਘ ਖਾਲਸਾ

ਸਰਕਾਰੀ ਸਾਨ੍ਹ ਪਖੰਡੀ ਸਾਧ ਪਿਹੋਵੇ ਵਾਲਾ, ਸਿੱਖ (ਬ੍ਰਾਹਮਣ) ਟੀ.ਵੀ. ਯੂ.ਕੇ 'ਤੇ

ਗੁਲਾਮ ਸੋਚ (ਮੱਥੇ 'ਤੇ ਕਲੰਕ) ਰੱਖੜੀ ਬਾਰੇ ਇਕ ਛੋਟੀ ਫਿਲਮ

ਸਰਕਾਰੀ ਸਾਨ੍ਹ ਪਖੰਡੀ ਸਾਧ ਪਿਹੋਵੇ ਵਾਲੇ ਦਾ ਵਿਰੋਧ

ਰੱਖੜੀ (ਰਕਸ਼ਾ ਬੰਧਨ) ਦੇ ਸੰਬੰਧ 'ਚ ਬੀਬੀ ਹਰਪ੍ਰੀਤ ਕੌਰ ਖਾਲਸਾ ਦੇ ਵੀਚਾਰ

 

ਸਵਾਲ-ਜਵਾਬ ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ, ਭਾਈ ਸਰਬਜੀਤ ਸਿੰਘ ਧੂੰਦਾ, ਬਾਈ ਸੁਬੇਗ ਸਿੰਘ, ਭਾਈ ਦਲਜੀਤ ਸਿੰਘ ਗਰੀਸ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਵਾਲੇ ਅਖੌਤੀ ਸੰਤ ਸ਼ਮਸ਼ੇਰ ਸਿੰਘ ਜਗੇੜੇ ਦੀ ਅਸਲੀਅਤ ...ਇਸਦੀ ਛਿੱਤਰ ਪਰੇਡ ਹੁੰਦੀ ਵੇਖੋ

 

ਸਵਾਲ-ਜਵਾਬ ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ, ਭਾਈ ਸਰਬਜੀਤ ਸਿੰਘ ਧੂੰਦਾ, ਬਾਈ ਸੁਬੇਗ ਸਿੰਘ, ਭਾਈ ਦਲਜੀਤ ਸਿੰਘ ਗਰੀਸ

ਦਸਤਾਰ ਦੀ ਸ਼ਾਨ

 

ਡੇਰਾ ਸੱਚਾ ਸੌਦਾ ਸਤਸੰਗ 3 ਜੁਲਾਈ 2011 ਪਾਰਟ 2/2

ਦਿਨ ਰਾਤੀ ਅਰਾਧਹੁ ਪਿਆਰੇ - ਛਮਿੰਦਰਪਾਲ ਇੰਸਾਂ

 

 

ਡੇਰਾ ਸੱਚਾ ਸੌਦਾ 4 ਜੁਲਾਈ 2011 ਈਵਨਿੰਗ ਮਜਲਿਸ

ਡੇਰਾ ਸੱਚਾ ਸੌਦਾਸਤਿਗੁਰੂ ਨੇ ਫੜੀ ਮੇਰੀ ਬਾਂਹ, ਨੀ ਸਹੀਓ ਮੈਂ ਸੁਹਾਗਣ ਹੋ ਗਈ

 

 

ਕੀ ਗੁਰਮਤਿ 'ਚ ਵਰ ਜਾਂ ਸ਼ਰਾਪ ਲਈ ਕੋਈ ਥਾਂ ਹੈ?

14 Jul 2011

ਗੁਰਦੁਆਰਾ ਝੂਲਨੇ ਮਹਿਲ ??? ਕੀ ਇਹ ਗੁਰਮਤਿ ਹੈ?
ਸਿੱਖੀ ਦਾ ਪ੍ਰਚਾਰ ਕੇਂਦਰ ਤਰਨਤਾਰਨ....ਇਹ ਉਹ ਨਗਰ ਹੈ, ਜੋ ਗੁਰੂ ਅਰਜਨ ਸਾਹਿਬ ਜੀ ਨੇ ਆਪ ਵਸਾਇਆ ....ਇਸ ਨਗਰ ਵਿਚੋਂ ਹੀ ਕਰਮਕਾਂਡਾਂ ਵਿਚ ਫੱਸੇ ਹੋਏ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਸਾਹਿਬ ਨੇ ਕਰਮਕਾਂਡਾਂ ਵਿਚੋਂ ਕੱਢਿਆ, ਪਰ ਅੱਜ ਜੋ ਵੀ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ .ਤਰਨਤਾਰਨ ਦਾ ਮੁੱਖ ਗੁਰਦਵਾਰਾ ਦਰਬਾਰ ਸਾਹਿਬ ਵਿਚ ਵੀ ਮਨਮਤ ਨੇ ਪੂਰਾ ਘੇਰਾ ਪਾਇਆ ਹੈ ....ਇਹ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਤਰਨਤਾਰਨ ਦੇ ਬਿਲਕੁਲ ਨਾਲ ਪੈਂਦੇ ਪਿੰਡ ਦਬੁਰਜੀ ਦਾ ਹਾਲ ਹੈ... 12 Jul 2011

 

ਪੰਜਾਬੀ ਦੀ ਕਦਰ ਪੰਜਾਬੀਆਂ ਨੂੰ ਨਹੀਂ, ਪਰ ਗੋਰਿਆਂ ਨੂੰ ਹੈ 09 Jul 2011

ਇਹ ਜਗਰਾਤਾ ਹੈ ਜਾਂ ਕੀਰਤਨ ਸਮਾਗਮ?
ਗੁਰੂ ਸਾਹਿਬ ਦੀ ਹਜ਼ੂਰੀ 'ਚ ਭੰਗੜੇ ਪਾਏ ਜਾ ਰਹੇ ਨੇ.. ਸਾਧਾਂ ਨੇ ਬੇੜਾ ਗਰਕ ਕਰ ਦਿੱਤਾ ਹੈ ਸਿੱਖੀ ਦਾ...

ਸੁਣੋ ਅਖੌਤੀ ਜਥੇਦਾਰ ਇਕਬਾਲ ਸਿੰਘ ਦਾ ਰਾਗਮਾਲਾ ਪ੍ਰਤੀ ਹੇਜ ਅਤੇ ਭਾਈ ਰਣਧੀਰ ਸਿੰਘ ਬਾਰੇ ਗਲਤ ਬਿਆਨੀ, ਅਤੇ ਨਾਲ ਹੀ ਠੱਗ ਹਰੀ ਪ੍ਰਸਾਦ ਰੰਧਾਵਾ ਦਾ ਉਦਾਸੀਆਂ ਪ੍ਰਤੀ ਬਿਆਨ

ਆਹ ਦੇਖੋ ਪੰਜਾਬ 'ਚ ਸਿੱਖੀ ਦਾ ਹਾਲ
ਤੇ ਬਾਬੇ ਕਹਿੰਦੇ ਨੇ ਅਸੀਂ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ

 

A Short Documentary on Prof. Devinderpal Singh Bhullar

ਦੱਸੋ ਕਾਹਦੇ ਤੁਸੀਂ ਸੰਤ ਬ੍ਰਹਮਗਿਆਨੀ ਬਾਬਾ ਜੀ?

ਸਿੱਖ ਦੀ ਪ੍ਰਭਾਵਸ਼ਾਲੀ ਦਿੱਖ 22 June 2011

ਸਿਰਸੇ ਦੇ ਸੌਦਾ ਸਾਧ ਦਾ ਸੱਚੋਂ ਸੱਚ ਸਾਬਕਾ ਅੰਗ ਰੱਖਿਅਕ ਬੇਅੰਤ ਸਿੰਘ ਦੀ ਜ਼ੁਬਾਨੀ
17 June 2011

ਕੀ ਸ਼ਹੀਦ ਸਿੰਘ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਉਡੀਕ ਰਹੇ ਨੇ? ਭਾਈ ਲਖਬੀਰ ਸਿੰਘ

ਬੇਬੇ ਜੀ ਮੈਂ ਸੰਤ ਬਣ ਗਿਆ

ਗਪੌੜੀ ਹਰੀ ਪ੍ਰਸਾਦ ਰੰਧਾਵਾ ਦੀ ਇੱਕ ਹੋਰ ਗੱਪ
ਅਖੇ ਮਰਿਆ ਹੋਇਆ ਬੱਚਾ ਅੰਮ੍ਰਿਤ ਦੀਆਂ ਬੂੰਦਾਂ ਨਾਲ ਜੀਵਿਤ ਹੋ ਗਿਆ 06 June 2011

ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਦੀ ਬਾਣੀ ਵਿੱਚ ਜਿਤਨਾ ਕੋਈ ਵੱਧ ਪਾਣੀ ਪਾਉਂਦਾ ਹੈ, ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ: ਪ੍ਰੋ: ਸਰਬਜੀਤ ਸਿੰਘ ਧੂੰਦਾ 02 June 2011

 

ਸੁਣੋ ਅਖੌਤੀ ਗਿਆਨੀ ਠਾਕੁਰ ਸਿੰਘ ਟਕਸਾਲੀ ਦੀਆਂ ਯਬਲੀਆਂ
ਅਤੇ ਪੜ੍ਹੋ ਇਸ ਗੱਦਾਰ ਦੀਆਂ ਕਰਤੂਤਾਂ  ਅਤੇ ਪੜ੍ਹੋ ਝੂਠਾਂ ਦੇ ਊਠ?: ਗੁਰਦੇਵ ਸਿੰਘ ਸੱਧੇਵਾਲੀਆ

ਸੁਣੋ, ਇੱਕ ਹੋਰ ਗਪੌੜ, ਕਿ ਖਾਲਿਸਤਾਨ ਬਣਾਉਣ ਲਈ ਬਾਬਾ ਬੰਦਾ ਸਿੰਘ ਬਹਾਦੁਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਪਹਾੜਾਂ ਦੀਆਂ ਕੰਦਰਾਂ 'ਚ ਬੈਠੇ ਤੱਪ ਕਰ ਰਹੇ ਨੇ

ਕੀੜੀਆਂ ਦੇ ਵੀ ਪਰ ਨਿਕਲ ਆਏ... 01 June 2011
ਮੈਂ ਭੁਲਰ ਨੂੰ ਫਾਂਸੀ ਦੇਣ ਸਮੇਂ ਜੱਲਾਦ ਬਣਨਾ ਚਾਹੁੰਦਾ ਹਾਂ: ਰਾਜੀਵ ਟੰਡਨ, ਸ਼ਿਵ ਸੇਨਾ ਪੰਜਾਬ

ਜੇ ਪ੍ਰੋ. ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ, ਤਾਂ ਸਿੱਖਾਂ ਲਈ ਇਹ ਦੇਸ਼ ਬੇਗਾਨਾ ਹੋ ਜਾਵੇਗਾ
:ਭਾਈ ਪੰਥਪ੍ਰੀਤ ਸਿੰਘ 01 June 2011

18 May 2011 ਅਖੌਤੀ ਜਥੇਦਾਰਾਂ ਦੀ ਸ੍ਰ. ਜਸਵੰਤ ਸਿੰਘ ਠੇਕੇਦਾਰ ਵਲੋਂ ਕੀਤੀ ਲਾਹ ਪਾਹ ਦੀ ਵੀਡੀਓ (ਖਬਰ ਪੜ੍ਹੋ)

ਦੇਖੋ ਦਸਮ ਗ੍ਰੰਥੀ ਦਲਜੀਤ ਸਿੰਘ ਨਿਰਮਲਾ ਦੀ ਅਸਲੀ ਔਕਾਤ...  ਪੜ੍ਹੋ ਪੂਰੀ ਰਿਪੋਟ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top