Main News Page

ਸੰਗਤਾਂ ਤੋਂ ਅਸੀਂ ਇਸ ਤਰ੍ਹਾਂ ਦੀ ਵਿਡੀਓ ਪਾਉਣ ਤੋਂ ਪਹਿਲਾਂ ਮੁਆਫੀ ਮੰਗਦੇ ਹਾਂ। ਜੇ ਕਰ ਹੋ ਸਕੇ ਤਾਂ ਬੀਬੀਆਂ, ਮਾਤਾਵਾਂ, ਭੈਣਾਂ, ਬੱਚੇ ਇਹ ਵਿਡੀਓ ਨਾ ਦੇਖਣ।

ਸੰਪਾਦਕ ਖਾਲਸਾ ਨਿਊਜ਼

ਟਕਸਾਲੀ ਗ੍ਰੰਥੀ ਸੁਰਿੰਦਰ ਸਿੰਘ ਨੇ ਗੁਰੂ ਨਾਨਕ ਸਾਹਿਬ ਪ੍ਰਤੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਕੇ, ਸਿੱਖੀ ਦਾ ਸਿਰ ਨੀਵਾਂ ਕੀਤਾ

The person in the Video is the Head Granthi Surinder Singh at the local Gurudwara ironically named Sri Guru NANAK Sikh Society of Alberta, located at 14211 - 133 Avenue, NW, Edmonton, Alberta, Canada, T5L 4W3. Please see this video and let the management know your views by phoning at 780-451-4519.
 
The management of this Sikh Temple claims itself to be hardcore Taksali, Pro Dasam Granth & Pro-Khalistan even though cabinet ministers from former & late Chief Minister Beant Singh's administration were some of the key guests of this Sikh Temple's management.
 
The son of the current management committee President, Mangat, was gunned down a few years ago in a drug gang turf war.
 
- Mission Khalsa Canada

ਇਹ ਬੜੇ ਸ਼ਰਮ ਵਾਲੀ ਗਲ ਹੈ ਕਿ ਇੱਕ ਹੈਡ ਗ੍ਰੰਥੀ ਉਸ ਦੀ ਇਹ ਬੋਲ ਬਾਣੀ ਹੋਵੇ, ਉਹ ਵੀ ਆਪਣੇ ਗੁਰੂ ਬਾਰੇ, ਉਸ ਦਾ ਕੀ ਕੀਤਾ ਜਾ ਸਕਦਾ ਹੈ। ਟਕਸਾਲ ਨਾਲ ਸੰਬੰਧਿਤ ਇਸ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਜਿਹੜੇ ਕਾਲਕਾ ਗ੍ਰੰਥ ਨੂੰ ਮੰਨਦੇ ਨੇ, ਜਿਸਦੇ ਵਿੱਚ ਇਸੇ ਤਰ੍ਹਾਂ ਦੀ ਅਸ਼ਲੀਲ ਭਾਸ਼ਾ ਦੀ ਵਰਤੋਂ ਹੈ, ਉਨ੍ਹਾਂ ਦੇ ਪੈਰੋਕਾਰਾਂ ਕੋਲੋਂ ਇਹ ਨੀਚਤਾ ਦੀ ਹੀ ਉਮੀਦ ਹੈ। ਪਰ, ਦੁੱਖ ਇਸ ਗੱਲ ਦਾ ਹੈ, ਕਿ ਭੇਖ ਇਨ੍ਹਾਂ ਕਾਲਕਾ ਪੁਜਾਰੀਆਂ ਦਾ ਸਿੱਖੀ ਵਾਲਾ ਹੈ, ਜਿਸ ਨਾਲ ਸਿੱਖ ਬਦਨਾਮ ਹੋ ਰਿਹਾ ਹੈ। ਸਾਡਾ ਮਕਸਦ ਅਸ਼ਲੀਲਤਾ ਵਿਖਾਉਣਾ ਜਾਂ ਸੁਣਾਉਣਾ ਨਹੀਂ, ਪਰ ਸਿੱਖਾਂ 'ਚ ਫੈਲ ਰਹੀ ਨੀਚ ਪੱਧਰ ਦੀ ਹਰਕਤਾਂ ਨੂੰ ਜ਼ਾਹਿਰ ਨਾ ਕਰਨਾ ਵੀ ਬਰਦਾਸ਼ਤ ਨਹੀਂ ਹੁੰਦਾ। 

ਇਹ ਸੁਰਿੰਦਰ ਸਿੰਘ, ਜੋ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੁਸਾਇਟੀ ਆਫ ਅਲਬਰਟਾ 14211 - 133 ਐਵੇਨਿਊ, ਅਡਮਿੰਟਨ, ਐਲਬਰਟਾ, ਕੈਨੇਡਾ ਵਿਖੇ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਇਸ ਦੀ ਇਸ ਕਰਤੂਤ ਦੀ ਸ਼ਾਬਾਸ਼ੀ, 780 451 4519 'ਤੇ ਫੋਨ ਕਰਕੇ ਗੁਰਦੁਆਰਾ ਕਮੇਟੀ ਨੂੰ ਦਿੱਤੀ ਜਾ ਸਕਦੀ ਹੈ। 

ਇਹ ਗੁਰਦੁਆਰਾ ਕਮੇਟੀ ਆਪਣੇ ਆਪ ਨੂੰ ਕੱਟੜ ਟਕਸਾਲੀ, ਖਾਲੀਸਤਾਨੀ ਪ੍ਰਚਾਰਦੀ ਹੈ।

ਇਸ ਅਸ਼ਲੀਲ ਗਲਬਾਤ ਦੌਰਾਨ ਸੁਰਿੰਦਰ ਸਿੰਘ ਨੇ ਬਾਬਾ ਨਾਨਕ ਨੂੰ ਵੀ ਨਹੀਂ ਬਖਸ਼ਿਆ, ਉਥੇ ਵੀ ਅਸ਼ਲੀਲ ਗਾਲਾਂ ਦਾ ਹੀ ਪ੍ਰਯੋਗ ਕੀਤਾ। ਉਹ ਗੁਰੂ ਨਾਨਕ ਸਾਹਿਬ ਅਤੇ ਪਾਂਧੇ ਦੀ ਆਪਸੀ ਗਲਬਾਤ ਨੂੰ ਬੜੇ ਹੀ ਸ਼ਰਮਨਾਕ ਤਰੀਕੇ ਨਾਲ ਬਿਆਨ ਕਰ ਰਿਹਾ ਹੈ। ਸ਼ਰਮ ਆਉਂਦੀ ਹੈ, ਐਸੇ ਅਕ੍ਰਿਤਘਣਾਂ 'ਤੇ ਜਿਹੜੇ ਜਿਸ ਥਾਲ 'ਚ ਖਾਂਦੇ ਨੇ, ਉਸੇ 'ਚ ਛੇਕ ਕਰਦੇ ਨੇ।

- ਮਿਸ਼ਨ ਖਾਲਸਾ ਕੈਨੇਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top