Main News Page

ਕੁੱਤੀ, ਚੋਰਾਂ ਨਾਲ ਜਾ ਰਲ਼ੀ

Courtesy : Rozana Spokesman (Only the above news of Dadhrianwala Sadh)

 
ਟਿੱਪਣੀ:

ਜਿਹੜੇ ਲੋਕ ਢਡਰੀਆਂ ਵਾਲੇ ਦੀ ਸ਼ਿਕਾਇਤ ਜਥੇਦਾਰ ਨੂੰ ਕਰਨ ਜਾ ਰਹੇ ਸੀ, ਕਿ ਢਡਰੀਆਂ ਵਾਲੇ ਸਾਧ ਨੇ ਸ਼੍ਰੀ ਚੰਦ ਦਾ ਜਨਮ ਦਿਹਾੜਾ ਪਰਮੇਸ਼ਵਰ ਦੁਆਰ ਵਿਖੇ ਭਗਵਾਂ ਚੋਲਾ ਪਾ ਕੇ ਮਨਾਇਆ ਹੈ, ਹੁਣ ਇਸ ਅਖੌਤੀ ਜਥੇਦਾਰ ਦੀ ਸ਼ਿਕਾਇਤ ਕਿੱਥੇ ਕਰਨਗੇ। ਓ, ਭੋਲਿਓ, ਇਹ ਸਾਰੇ ਬਾਬੇ ਤੇ ਅਖੌਤੀ ਜਥੇਦਾਰ ਮਿਲਕੇ ਸਿੱਖੀ ਦਾ ਖੁਰਾ ਖੋਜ ਮਿਟਾਉਣ 'ਚ ਲਗੇ ਹੋਏ ਨੇ, ਤੇ ਸਿੱਖ ਅਜੇ ਵੀ ਜਥੇਦਾਰਾਂ ਦੇ ਚੁੰਗਲ ਚੋਂ ਨਹੀਂ ਨਿਕਲ ਰਹੇ। ਕਹਿੰਦੇ ਨੇ ਕਿ ਸਿੱਖ ਬੜੇ ਭੋਲ਼ੇ ਨੇ, ਪਰ ਮੁਆਫ ਕਰਨਾ, ਹੁਣ ਭੋਲਾਪਨ, ਮੂਰਖਤਾ 'ਚ ਬਦਲ ਗਿਆ ਹੈ। ਭੋਲ਼ਾ ਉਸਨੂੰ ਕਹਿੰਦੇ ਨੇ ਜਿਸ ਨੂੰ ਕੁੱਝ ਪਤਾ ਨਾ ਹੋਵੇ, ਪਰ ਸਿੱਖਾਂ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ, ਭੋਲੇ ਬਣ ਰਹੇ ਨੇ, ਜੋ ਮੂਰਖਤਾ ਦਾ ਪ੍ਰਤੀਕ ਹੈ। ਹੁਣ ਸਿੱਖ ਭੋਲਾ ਨਹੀਂ ਮੂਰਖ ਬਣਦਾ ਜਾ ਰਿਹਾ ਹੈ... ਇਸ ਮੂਰਖਤਾ 'ਚੋਂ ਨਿਕਲਣਾ ਹੈ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਭਰੋਸਾ ਕਰੋ ਅਤੇ ਜੋ ਗੁਰੁ ਕਹੈ ਸੋਈ ਭਲ ਮਾਨਹੁ... ਸੰਪਾਦਕ ਖਾਲਸਾ ਨਿਊਜ਼

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top