Main News Page

ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਟੋਰਾਂਟੋ ਵਿੱਚ ਸਰਗਰਮ

ਖਬਰਦਾਰ !!!  ਹੋਸ਼ਿਆਰ !!!      ਬੀਬੀਆਂ ਭੈਣਾਂ ਨੂੰ ਬੇਨਤੀ ਰੂਪ ਚੇਤਾਵਨੀ

ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਪੱਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਟੋਰਾਟੋਂ ਵਿੱਚ ਸਰਗਰਮੀ ਨਾਲ ਗੁਰਦੁਵਾਰਿਆਂ ਦੀਆਂ ਸਟੇਜਾਂ ਤੋਂ ਬੋਲ ਰਿਹਾ ਹੈ। ਆਪਣੇ ਆਪ ਨੂੰ ਸਰਵੋਤੱਮ ਸਿੱਖ ਕਹਾਉਂਦੇ ਟਕਸਾਲੀਆਂ ਦੇ ਪ੍ਰਚਾਰਕ ਬਲਬੀਰ ਸਿੰਘ ਵਲੋਂ ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਬਾਅਦ ਵਿੱਚ ਆਪਣੇ ਹੋਰ ਟਕਸਾਲੀ ਗੁੰਡਿਆਂ ਨਾਲ ਰਲਕੇ ਬੀਬੀ ਅਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ।

ਟਕਸਾਲ ਦਾ ਕਹਿਣਾ ਹੈ ਕਿ ਅਖੌਤੀ ਦਸਮ ਗ੍ਰੰਥ ਨੂੰ ਸਿਰਫ ਬਹਾਦਰ ਹੀ ਪੜ ਸਕਦੇ ਹਨ , ਪਰ ਅਸਲੀਅਤ ਇਹ ਹੈ ਕਿ ਅਸ਼ਲੀਲ ਗ੍ਰੰਥ ਨੂੰ ਪੜ੍ਹਕੇ ਵਿਭਚਾਰੀ ਹੀ ਬਣਿਆ ਜਾ ਸਕਦਾ ਹੈ, ਬਹਾਦੁਰ ਨਹੀਂ।

17 ਜੁਲਾਈ 2010 ਨੂੰ ਇਸ ਵਿਭਚਾਰੀ ਸਬੰਧੀ ਖਬਰ

ਵਿਭਚਾਰੀ ਕਾਲਕਾ ਗ੍ਰੰਥ ਦੇ ਵਿਭਚਾਰੀ ਟਕਸਾਲੀ ਉਪਾਸ਼ਕ, ਅਖੌਤੀ ਪ੍ਰਚਾਰਕ ਬਲਬੀਰ ਸਿੰਘ ਵਲੋਂ ਯੂ.ਕੇ. ਵਿੱਚ ਇੱਕ ਸਿੱਖ ਬੀਬੀ ਨਾਲ ਅਸ਼ਲੀਲ ਹਰਕਤ, ਬੀਬੀ ਅਤੇ ਉਸਦੇ ਘਰਵਾਲੇ ਦੀ ਬਲਬੀਰ ਸਿੰਘ ਅਤੇ ਉਸਦੇ ਪਾਲਤੂ ਗੁੰਡਿਆਂ ਵਲੋਂ ਕੁੱਟਮਾਰ

ਵਿਭਚਾਰੀ ਟਕਸਾਲੀ ਪ੍ਰਚਾਰਕ ਬਲਬੀਰ ਸਿੰਘ

ਬੀਬੀ ਹਰਜੀਤ ਕੌਰ ਦੇ ਪਤੀ ਸ. ਦਲਜੀਤ ਸਿੰਘ ਨਿਰਮਲਾ ਵਲੋਂ ਦਿੱਤਾ ਹਲਫੀਆ ਬਿਆਨ, ਜੋ ਸਾਨੂੰ ਉਨ੍ਹਾਂ ਨੇ ਫੈਕਸ ਰਾਹੀਂ ਭੇਜਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top