Share on Facebook | ||
ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਪੱਤ ਨੂੰ ਹੱਥ ਪਾਉਣ ਵਾਲਾ ਟਕਸਾਲੀ
ਬਲਬੀਰ ਸਿੰਘ ਹੁਣ
ਨਿਊਯਾਰਕ 'ਚ
ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਪੱਤ ਨੂੰ ਹੱਥ ਪਾਉਣ ਵਾਲਾ ਟਕਸਾਲੀ ਬਲਬੀਰ ਸਿੰਘ ਹੁਣ ਨਿਊਯਾਰਕ ਪਹੁੰਚ ਗਿਆ ਹੈ। ਆਪਣੇ ਆਪ ਨੂੰ ਸਰਵੋਤੱਮ ਸਿੱਖ ਕਹਾਉਂਦੇ ਟਕਸਾਲੀਆਂ ਦੇ ਪ੍ਰਚਾਰਕ ਬਲਬੀਰ ਸਿੰਘ ਵਲੋਂ ਇਗਲੈਂਡ ਵਿੱਚ ਇੱਕ ਸਿੱਖ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਬਾਅਦ ਵਿੱਚ ਆਪਣੇ ਹੋਰ ਟਕਸਾਲੀ ਗੁੰਡਿਆਂ ਨਾਲ ਰਲਕੇ ਬੀਬੀ ਅਤੇ ਉਸਦੇ ਪਤੀ ਦੀ ਕੁੱਟਮਾਰ ਕੀਤੀ ਸੀ।
1 ਨਵੰਬਰ 2010
ਐਤਵਾਰ ਗੁਰਪੁਰਬ ਵਾਲੇ ਦਿਨ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਕਥਾ ਵਾਚਕ
ਬਾਅਦ ਵਿੱਚ ਦੂਸਰੇ ਦਿਨ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਇਸ ਵਿਭਚਾਰੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ। ਛਿੱਤਰ ਖਾਣ ਤੋਂ ਬਾਅਦ ਇਹ ਸ਼ਖਸ ਹੁਣ ਸਾਹਮਣੇ ਨਹੀਂ ਆਇਆ। ਇਸ ਦੀ ਪਸੂ ਦੀ ਕਰਤੂਤ ਜਾਨਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ:
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |