Share on Facebook | ||
ਬ੍ਰਾਹਮਣ
ਦੇ ਵਾਰ ਜਦੋਂ ਸਿੱਧੇ ਨਾ ਚੱਲੇ ਤਾਂ ਉਹਨੇ ਚਾਣਕਿਆ ਨੀਤੀ ਰਾਹੀਂ, ਗੋਲ ਪੱਗਾਂ ਵਾਲੇ ਸਿੱਖੀ-ਰੂਪ
ਧਾਰੀ
ਬ੍ਰਾਹਮਣਾਂ ਦੀ ਵਰਤੋਂ ਕੀਤੀ ਅਸਲ ਗੱਲ ਤਾਂ ਇਹ ਹੈ ਕਿ ਕੀ
ਦਸਮ ਪਿਤਾ ਜੀ ਨੇ ਗੁਰਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਿਸੇ ਵੀ ਹੋਰ ਰਚਨਾ
ਜਾਂ ਪੁਸਤਕ ਨੂੰ ਥਾਪੀ ਸੀ? ਕੀ ਗੁਰੂ ਪਿਤਾ ਦਾ ਹੁਕਮ ਸਪਸ਼ਟ ਨਹੀਂ? ਕੀ ਗੁਰੂ ਪਿਤਾ ਜੇ ਚਾਹੁੰਦੇ
ਤਾਂ ਆਪਣੀ ਕੋਈ ਵੀ ਕ੍ਰਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕਰ ਸਕਦੇ ਸੀ?
ਕੀ ਅਸੀਂ ਗੁਰੂ ਦੇ ਸਿੱਖ ਆਪਣੇ ਗੁਰੂ ਦੇ ਫ਼ੁਰਮਾਨ ਤੇ ਫ਼ੁੱਲ ਚੜਾਉਣੇ ਹਨ ਜਾਂ ਕਿ ਅਖੌਤੀ ਸਾਧ-ਮੰਡਲੀ
ਦੇ ਅਖੌਤੀ ਪੁਰਾਤਨ ਸਿੱਖਾਂ ਦੀਆਂ ਭੁੱਲਾਂ ਤੇ? ਕੀ ਆਉਣ ਵਾਲੀਆਂ ਨਸਲਾਂ ਨੂੰ ਵੀ ਜ਼ਹਿਰ ਦੇ ਘੁੱਟ
ਭਰਣ ਲਈ ਕਹਿਣਾ ਹੈ ਜਾਂ ਗੁਰੂ ਪਿਤਾ ਦੇ ਹੁਕਮ ਮੁਤਾਬਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਇਲਾਹੀ ਬਾਣੀ ਦੇ ਅੰਮ੍ਰਿਤ ਦੀ ਦਾਤ ਬਖ਼ਸ਼ਣੀ ਹੈ? ਸੁਖਜਿੰਦਰ ਸਿੰਘ, ਫੇਸਬੁੱਕ ਅਕਾਉਂਟ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |