Share on Facebook

Main News Page

ਜਿਹੜਾ ਅਖੌਤੀ ਜਥੇਦਾਰ ਆਪਣੇ ਘਰ ਦਾ ਕੈਲੰਡਰ ਚਾਰ ਵਾਰ ਬਦਲ ਸਕਦਾ ਹੈ, ਉਹ ਕੌਮ ਦਾ ਕੈਲੰਡਰ ਪਤਾ ਨਹੀਂ ਕਿੰਨੀ ਵਾਰ ਬਦਲੂ

ਬਹੁਤ ਹੀ ਭਰੋਸੇ ਯੋਗ ਵਸੀਲਿਆਂ ਤੋਂ ਮਿਲੀ ਖਬਰ ਮੁਤਾਬਕ, ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਆਪਣੇ ਪੀ.ਏ. ਜੋ ਉਹਨਾਂ ਦਾ ਆਪਣਾ ਸਕਾ ਲੜਕਾ ਹੈ, ਦੀ ਤਿੰਨ ਰਿਸ਼ਤੇ ਟੁੱਟ ਜਾਣ ਬਾਅਦ ਚੌਥੀ ਕੁੜਮਾਈ, ਫਿਰੋਜਪੁਰ ਜਿਲੇ ਵਿੱਚ ਕਰੀ ਹੈ।

  1. ਇਸ ਤੋਂ ਪਹਿਲਾਂ ਇਸੇ ਲੜਕੇ ਦਾ ਪਹਿਲਾ ਰਿਸ਼ਤਾ ਗੁਰਬਚਨ ਸਿੰਘ ਦੇ ਸਹੁਰੇ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਹੋਇਆ, ਜੋ ਟੁੱਟ ਗਿਆ।
  2. ਦੂਜਾ ਜਥੇਦਾਰ ਵੇਦਾਂਤੀ ਜੀ ਦੀ ਲੜਕੀ ਨਾਲ ਅਕਾਲ ਤਖ਼ਤ ਅੱਗੇ ਅਰਦਾਸ ਕਰਕੇ ਹੋਇਆ, ਜੋ ਬਾਅਦ ਵਿੱਚ ਟੁੱਟ ਗਿਆ।
  3. ਤੀਜਾ ਇਗਲੈਡ ਵਿੱਚ 6 ਜੂਨ 2010 ਨੂੰ ਜਦੋਂ ਸਿੱਖ ਕੌਮ ਘੱਲ੍ਹੂਘਾਰਾ ਦਿਵਸ ਮਨਾ ਰਹੀ ਸੀ ਅਤੇ ਜਥੇਦਾਰ ਬੇਟੇ ਦੀ ਕੁੜਮਾਈ ਕਰ ਰਹੇ ਸਨ ਇਹ ਵੀ ਟੁੱਟ ਗਿਆ।
  4. ਹੁਣ ਚੌਥਾ ਫਿਰੋਜਪੁਰ ਜਿਲੇ ਵਿੱਚ ਹੋਇਆ ਹੈ ਪ੍ਰਮਾਤਮਾ ਕਰੇ ਸਿਰੇ ਚੜ੍ਹ ਜਾਵੇ।

ਜਿਹੜਾ ਅਖੌਤੀ ਜਥੇਦਾਰ ਆਪਣੇ ਘਰ ਦਾ ਕੈਲੰਡਰ ਚਾਰ ਵਾਰ ਬਦਲ ਸਕਦਾ ਹੈ, ਕੌਮ ਦਾ ਕੈਲੰਡਰ ਪਤਾ ਨਹੀਂ ਕਿੰਨੀ  ਵਾਰ ਬਦਲੂ। ਉਪਰੋਤਕ ਸਚਾਈ 2 ਜਨਵਰੀ 2011 ਨੂੰ ਰੇਡਿਓ ਸ਼ੇਰੇ ਪੰਜਾਬ 'ਤੇ ਇੱਕ ਕਾਲਰ ਨੇ, ਧਮੱਕੜ ਕੈਲੰਡਰ ਬਾਰੇ, ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਵਿਚਾਰ ਪ੍ਰਗਟ ਕਰਦਿਆਂ ਕੀਤੀ।

  • ਪੇਸ਼ ਹੈ ਉਹ Audio Clip

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top