Share on Facebook | ||
ਸਿੱਖ ਬਰਦਰਹੁਡ ਨੇ ਕਦੇ 1984 ਦੀ ਸਿੱਖ ਨਸਲਕੁਸ਼ੀ ਬਾਰੇ
ਵੀ ਆਵਾਜ਼ ਉਠਾਈ ਹੈ? ਸ. ਪਰਮਜੀਤ ਸਿੰਘ ਜੀ, ਪ੍ਰਧਾਨ
ਸਿੱਖ ਬਰਦਰਹੁਡ ਨੇ ਬੀ. ਜੇ. ਪੀ. ਵਲੋਂ ਸ੍ਰੀਨਗਰ ਦੇ ਲਾਲ ਚੌਂਕ ਵਿਚ ਤਿਰੰਗਾ ਲਹਿਰਾਉਣ ਤੇ ਪਾਬੰਦੀ
ਲਗਾਉਣ ਦੇ ਮਾਮਲੇ ਵਿੱਚ, ਜੰਮੂ-ਕਸ਼ਮੀਰ ਦੇ ਮੁੱਖ ਮੰਤ੍ਰੀ ਦੇ ਇਸ ਕਦਮ ਦੀ ਸਖਤ ਨਿਖੇਧੀ ਕਰਦਿਆਂ,
ਮੁੱਖ ਮੰਤ੍ਰੀ ਉਮਰ ਅਬਦੁਲਾ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |