Share on Facebook

Main News Page

ਵੀਰ ਭੁਪਿੰਦਰ ਸਿੰਘ, ਕਪੂਰਥਲਾ ਵਿਖੇ 5 ਅਤੇ 6 ਫਰਵਰੀ 2011 ਨੂੰ ਗੁਰਮਤਿ ਸਮਾਗਮ 'ਚ ਵਿਚਾਰਾਂ ਨਾਲ ਸਾਂਝ ਪਾਉਣਗੇ

ਕਪੂਰਥਲਾ ਵਿਖੇ 5 ਅਤੇ 6 ਫਰਵਰੀ 2011, (ਸ਼ਨੀਵਾਰ ਅਤੇ ਐਤਵਾਰ) ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਵਿਦਵਾਨ ਵੀਰ ਭੁਪਿੰਦਰ ਸਿੰਘ ਜੀ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣਗੇ।  ਆਪ ਜੀ ਨੂੰ ਇਹਨਾਂ ਸਮਾਗਮਾਂ ਲਈ ਹਾਰਦਿਕ ਸੱਦਾ ਹੈ। ਵਧੇਰੇ ਜਾਣਕਾਰੀ ਲਈ ਦਾਸ ਨਾਲ 977 924 3456 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਦਾਸਰਾ
ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top