22 ਅਪ੍ਰੈਲ ਦੁਪਹਿਰ ਤੋਂ 24 ਅਪ੍ਰੈਲ
2011 ਦੁਪਹਿਰ ਤਕ ਗੁਰੁ ਗੋਬਿੰਦ ਸਿੰਘ ਕਾਲਜ, ਚਿਗਵੈਲ ਵਿਚ ਲਾਇਆ
ਜਾ ਰਿਹਾ ਹੈ। ਇਸ ਵਿਚ ਪ੍ਰਸਿੱਧ ਵਿਦਵਾਨ ਕੈਂਪਰਾਂ ਨੂੰ ਸਿੱਖ ਫ਼ਲਸਫ਼ਾ, ਇਤਿਹਾਸ, ਕਲਚਰ,
ਗੁਰਬਾਣੀ ਸਬੰਧੀ ਕੀਮਤੀ ਜਾਣਕਾਰੀ ਦੇ ਕੇ ਨਿਹਾਲ ਕਰਨਗੇ।
ਪ੍ਰੋਗਰਾਮ:
- ਸ਼ੁਕਰਵਾਰ
(3 ਵਜੇ ਤੋਂ) ਰਜਿਸਟਰੇਸ਼ਨ, ਫ਼ਿਲਮ, ਕੈਂਪ ਫ਼ਾਇਰ
- ਸ਼ਨੀਵਾਰ (ਸਵੇਰੇ 8 ਵਜੇ
ਤੋਂ) 4 ਲੈਕਚਰ; ਸਵਾਲ-ਜਵਾਬ ਸੈਸ਼ਨ, ਖੇਡਾਂ, ਕੈਂਪ ਫ਼ਾਇਰ
- ਐਤਵਾਰ (ਸਵੇਰੇ 8 ਵਜੇ ਤੋਂ)
2 ਲੈਕਚਰ; ਈਨਾਮਾਂ ਦੀ ਵੰਡ, ਵਿਦਾਇਗੀ 2 ਵਜੇ
ਬੈਸਟ ਕੈਂਪਰ (ਮੁੰਡਾ ਤੇ ਕੁੜੀ) ਨੂੰ ਕੰਪਿਊਟਰ (ਨੈਟਬੁਕ) ਦਾ ਈਨਾਮ ਮਿਲੇਗਾ,
ਵਧੀਆ ਪੇਸ਼ਕਾਰੀ, ਵਧੀਆ ਸਵਾਲ, ਜਥੇਬੰਦਕ ਰੋਲ, ਸੇਵਾ, ਡਸਿਪਲਨ, ਸੰਜੀਦਗੀ ਵਗ਼ੈਰਾ ਦੇ ਵੀ
ਕਈ ਈਨਾਮ ਦਿੱਤੇ ਜਾਣਗੇ।
ਗਿਣਤੀ ਦੀਆਂ ਸੀਟਾਂ ਹਨ; ਸਿਰਫ ਪਹਿਲੇ 100 ਫਾਰਮ ਹੀ ਲਏ ਜਾਣਗੇ।
ਸੰਪਰਕ ਵਾਸਤੇ:
ਪ੍ਰਭਦੀਪ ਸਿੰਘ, ਪਰਗਨ ਸਿੰਘ
07533801776, 07973658169 |
from 22 April
2011, 3 p.m. to 24 April 2011, 2 p.m. at
Guru Gobind Singh College, Chigwell (Roding Lane,
Chigwell IG7 6BQ)Renowned scholars of
Sikhism will enlighten the campers with knowledge of Sikh philosophy,
history, culture and Gurbani.
Programme
- Friday 22
April 2011 (from 3 p.m.) Registration Film camp fire
- Saturday 23 April
2011 (from 8 a.m.) 4 Lectures, Question-answers session; Sports; camp
fire
- Sunday 24 April
2011 (from 8 a.m.) 2 Lectures Prizes (12.00 noon); Farewell:2.p.m.
Best
male and female camper prizes = NET BOOKs
Several other prizes for best performance, best question, organizational
role, sewa, discipline, commitment etc.
Limited seats; only first 100 forms to be accepted;
for enrolment contact:
Prabhdeep Singh,
Pargan Singh
07533801776, 07973658169 |