Share on Facebook

Main News Page

ਰਾਜਸੀ ਤਖਤਾਂ ਨੂੰ ਸਮਰਪਿਤ ਇਹ ਅਖੌਤੀ ਜਥੇਦਾਰ, ਸੰਗਤਾਂ ਦੇ ਸੁਆਲਾਂ ਦੇ ਜਵਾਬ ਕਦੀ ਵੀ ਨਹੀਂ ਦੇ ਸਕਣਗੇ

ਜਿਸ ਤਰਾਂ ਇਹ ਅਖੌਤੀ ਜਥੇਦਾਰ ਸਿੱਖ ਸੰਗਤਾਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਭੱਜੇ ਹਨ, ਉਸ ਨੂੰ ਵੇਖ ਕੇ ਸਮਝ ਲੈਣਾ ਚਾਹਿਦਾ ਹੈ, ਕਿ ਹੁਣ ਇਹਨਾਂ ਰਾਜਸੀ ਤਖਤਾਂ ਨੂੰ ਸਮਰਪਿਤ ਜਥੇਦਾਰਾਂ ਨਾਲ ਵਿਚਾਰਾਂ ਕਰਕੇ ਸਿੱਖ ਸੰਗਤਾਂ ਆਪਣਾ ਸਮਾਂ ਅਤੇ ਸ਼ਕਤੀ ਬਰਬਾਦ ਨਾਂ ਕਰਨ, ਕਿਉਂਕੇ ਇਹਨਾਂ ਕੋਲ ਵਿਚਾਰ ਕਰਨ ਦੀ ਹਿੰਮਤ ਹੁੰਦੀ ਤਾਂ, ਇਹਨਾਂ ਲੋਕਾਂ ਨੂੰ  ਪ੍ਰੋਫੈ . ਦਰਸ਼ਨ ਸਿੰਘ ਖਾਲਸਾ ਦੇ ਵਿਰੋਧ ਵਿੱਚ ਕੂੜ੍ਹਨਾਮਾ ਜਾਰੀ ਨਾਂ ਕਰਨਾਂ ਪੈਂਦਾ | ਗੁੰਡਿਆਂ ਨੂੰ ਭੇਜ ਕੇ ਗੁਰੂ ਦਾ ਕੀਰਤਨ ਰੋਕਣ ਵਾਲੇ, ਇਹ ਗੁਰੂ ਦੋਖੀ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਦੀ ਵੀ ਨਹੀਂ ਸਮਝ ਸਕਣਗੇ | ਗਰੂ ਸਾਹਿਬ ਕਿਰਪਾ ਕਰਨਗੇ, ਉਹ ਸਮਾਂ ਜਲਦੀ ਆਵੇਗਾ, ਜਦੋਂ ਗੁਰੂ ਦੇ ਗਿਆਨ ਦੀ ਰੋਸ਼੍ਨੀਂ ਵਿੱਚ ਕੂੜ ਦੇ ਉਸਰੇ ਹੋਏ ਮਹਿਲਾਂ ਨੂੰ ਡਿਗਦਿਆਂ ਦੇਰ ਨਹੀਂ ਲਗੇਗੀ |

ਰਣਜੋਧ ਸਿੰਘ ਮੋਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top