Share on Facebook | |||||
ਸਲਮਾਨ ਖੁਰਸ਼ੀਦ ਨੇ ਸਿੱਖਾਂ ਲਈ ਵਖਰਾ ਵਿਆਹ ਕਾਨੂੰਨ ਬਣਾਉਣ ਤੋਂ ਕੀਤਾ ਇਨਕਾਰ
ਖ਼ੁਰਸ਼ੀਦ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਸਿਰਫ਼ ਸਿੱਖਾਂ ਨੂੰ ਹੀ ਨਹੀਂ ਬਲਕਿ ਬੋਧੀਆਂ, ਜੈਨੀਆਂ ਅਤੇ ਉਨ੍ਹਾਂ ਲੋਕਾਂ ਨੂੰ ਅਪਣੇ ਘੇਰੇ ਵਿਚ ਲੈਂਦਾ ਹੈ, ਜੋ ਮੁਸਲਮਾਨ, ਈਸਾਈ, ਪਾਰਸੀ ਜਾਂ ਯਹੂਦੀ ਨਹੀਂ ਹਨ। ਕਾਨੂੰਨ ਮੰਤਰੀ ਨੇ ਸੁਪਰੀਮ ਕੋਰਟ ਦੇ 2006 ਦੇ ਫ਼ੈਸਲੇ ਦੀ ਮਿਸਾਲ ਦਿਤੀ, ਜੋ ਸੀਮਾ ਬਨਾਮ ਅਸ਼ਵਨੀ ਕੁਮਾਰ ਦੇ ਮੁਕੱਦਮੇ ਵਿਚ ਆਇਆ ਸੀ ਅਤੇ ਜਿਸ ਵਿਚ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ-ਵੱਖ ਧਰਮਾਂ ਦੇ ਭਾਰਤੀ ਨਾਗਰਿਕਾਂ ਦੇ ਵਿਆਹ ਦਰਜ ਕਰਨਾ ਲਾਜ਼ਮੀ ਕੀਤੇ ਜਾਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਸਨ। Source: Punjab Spectrum |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |