Share on Facebook

Main News Page

ਡਿਕਸੀ ਗੁਰਦੁਆਰਾ ਵਿਖੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ

19 Dec 2011, 08:30pm - 09:30 pm

ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਨ ਤੋਂ ਬਾਅਦ ਪ੍ਰੋ. ਸਰਬਜੀਤ ਸਿੰਘ ਧੂੰਦਾ ਓਂਟਾਰੀਓ ਖਾਲਸਾ ਦਰਬਾਰ, ਡਿਕਸੀ ਰੋਡ (ਡਿਕਸੀ ਗੁਰਦੁਵਾਰਾ), ਵਿਖੇ ਕਥਾ ਕਰਨ ਗਏ। ਉਨ੍ਹਾਂ ਨੇ 08:30 ਤੋਂ ਲੈਕੇ 09:30 ਵਜੇ ਤੱਕ ਗੁਰਮਤਿ ਵੀਚਾਰਾਂ ਕੀਤੀਆਂ। ਡਿਕਸੀ ਗੁਰਦੁਆਰੇ ਵਿਖੇ ਵੀ ਸੰਗਤਾਂ ਅਥਾਅ ਸੀ। ਉਨ੍ਹਾਂ ਦੇ ਵੀਚਾਰ ਸਰਵਣ ਕਰਨ ਲਈ ਸੰਗਤਾਂ, ਇਕ ਕੰਮਕਾਜੀ ਦਿਨ (ਸੋਮਵਾਰ) ਹੋਣ ਦੇ ਕਾਰਣ ਵੀ ਹੁੰਮਹੁਮਾ ਕੇ ਪਹੁੰਚੀਆਂ ਹੋਈਆਂ ਸਨ। ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਕੋਈ ਦਖਲਅੰਦਾਜੀ ਨਹੀਂ ਕੀਤੀ ਗਈ।

ਦੋਵੇਂ ਗੁਰੁਦੁਆਰਾ ਸਾਗਿਬ ਦੇ ਪ੍ਰਬੰਧਕਾਂ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ, ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top