Share on Facebook

Main News Page

ਮੋਰਾਂਵਾਲੀ ਦੇ ਕੂੜ ਪਰਚਾਰ ਤੋਂ ਸਰੀ (ਕਨੇਡਾ) ਦੀਆਂ ਸੰਗਤਾਂ ਸਾਵਧਾਨ ਰਹਿਣ: ਗੁਰੂ ਨਾਨਕ ਮਿਸ਼ਨ ਯੂਕੇ

19 Apr 2012: ਮੋਰਾਂਵਾਲੀ ਜੋ ਕਿ ਇਸ ਵੇਲੇ ਸਰੀ (ਕਨੇਡਾ) ਵਿਚ ਵਿਚਰ ਰਿਹਾ ਹੈ, ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਇਹੋ ਜਹੇ ਗੈਰ-ਇਖਲਾਕੀ ਬੰਦੇ ਤੋਂ ਸਾਵਧਾਨ ਰਹਿਣ। ਇਹ ਉਹ ਦੰਭੀ ਹੈ, ਜਿਸ ਨੇ ਆਪਣੀ ਧਰਮ ਪਤਨੀ ਨੂੰ ਧੋਖੇ ਨਾਲ ਤਲਾਕ ਦੇ ਕਿ ਕਿਸੇ ਹੋਰ ਬੀਬੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਇਸਨੇ ਤਾਂ ਸਗੋਂ ਆਪਣੇ ਤਿੰਨ ਬਚਿਆਂ ਦੀ ਪਰਵਾਹ ਭੀ ਨਹੀਂ ਕੀਤੀ ।

ਇਸਦੀ ਦੂਜੀ ਤਸਵੀਰ ਜੋ ਕਿ ਸਾਰੀ ਸੰਗਤ ਜਾਣੂ ਹੈ, ਕਿ ਇਸਦੇ ਰਿਤੰਭਰਾ (ਆਰ ਐਸ ਐਸ ਦੀ ਏਜੇੰਟ) ਨੇ ਨਾਲ ਬੁਹਤ ਨਜਦੀਕੀ ਸੰਬੰਧ ਹਨ ਅਤੇ ਪਿਛੇ ਜਿਹੇ ਇਸਦੀਆਂ ਅਖਬਾਰ ਰਾਹੀਂ ਤਸਵੀਰਾਂ ਭੀ ਜਾਰੀ ਕੀਤੀਆਂ ਗਈਆਂ ਸਨ। ਇਸ ਲਈ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਉਹ ਇਸ ਬਹਿਰੂਪੀਏ ਤੋਂ ਸਾਵਧਾਨ ਰਹਿਣ ਅਤੇ ਇਸਦੇ ਪ੍ਰੋਗਰਾਮ ਭੀ ਕਰਵਾਉਣ ਤੋ ਸੰਚੋਕ ਕਰਨ।

ਇੰਦਰਜੋਤ ਸਿੰਘ, ਹੀਰਾ ਸਿੰਘ ਅਤੇ ਬਲਜੀਤ ਸਿੰਘ

 

ਮੋਰਾਂਵਾਲੀ ਦੇ ਆਰ.ਐਸ.ਐਸ ਨਾਲ ਸੰਬੰਧ ਜੱਗ ਜਾਹਿਰ

11 Sep 2011: ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ, ਇੱਕ ਅਖੌਤੀ ਢਾਡੀ ਮੋਰਾਂਵਾਲੀ ਦੇ ਆਰ.ਐਸ.ਐਸ ਨਾਲ ਸੰਬੰਧ ਭੀ ਅੱਜ ਜੱਗ ਜਾਹਿਰ ਹੋ ਗਏ ਹਨ। ਯਾਦ ਰਹੇ ਇਹ ਉਹ ਹੀ ਚਰਿੱਤਰਹੀਨ ਅਖੌਤੀ ਢਾਡੀ ਹੈ, ਜਿਸਨੇ ਧੋਖੇ ਨਾਲ ਸਰਦਾਰ ਕੇਵਲ ਸਿੰਘ ਪਾਸਲਾ ਦੀ ਗੁਰਸਿਖ ਬੇਟੀ ਨੂੰ ਛੱਡ ਕੇ, ਕੀਤੇ ਹੋਰ ਰੰਗਰਲੀਆਂ ਸ਼ੁਰੂ ਕਰ ਦਿੱਤੀਆਂ। ਇਹ ਇੰਨਾ ਜਾਹਿਲ ਕਿਸਮ ਦਾ ਘਟੀਆ ਇਨਸਾਨ ਹੈ, ਕਿ ਇਸਨੇ ਆਪਣੇ ਤਿੰਨ ਬੱਚਿਆਂ ਦੀ ਪਰਵਾਹ ਵੀ ਨਹੀਂ ਕੀਤੀ, ਜੋ ਇਸਦੇ ਅਤੇ ਸਰਦਾਰ ਪਾਸਲਾ ਜੀ ਦੀ ਗੁਰਸਿੱਖ ਬੱਚੀ ਦੇ ਸੰਜੋਗ ਤੋਂ ਪੈਦਾ ਹੋਏ ਸਨ।

ਪਰ ਆਪਣੇ ਆਪ ਨੂੰ ਯੂ.ਕੇ. ਦੇ ਪੰਥਿਕ ਚੈਨਲ ਕਹਾਉਣ ਵਾਲਿਆਂ ਦੀ ਪਤਾ ਨਹੀਂ ਕੀ ਮਜਬੂਰੀ ਹੈ, ਕਿ ਉਹ ਇਹੋ ਜਿਹੇ ਇਖਲਾਕ ਤੋਂ ਗਿਰੇ ਹੋਏ ਇਨਸਾਨਾਂ ਨੂੰ ਆਪਣੇ ਟੀ.ਵੀ. ਚੈਨਲਾਂ 'ਤੇ ਬੁਲਾ ਕਿ ਇੰਨ੍ਹਾਂ ਦੀ ਇੰਟਰਵਿਯੂ ਕਰਦੇ ਹਨ। ਸਾਡਾ ਇਸ਼ਾਰਾ ਸੰਗਤ ਟੀ.ਵੀ. ਵੱਲ ਹੈ, ਜੋ ਅੱਜ ਕੱਲ ਸਾਧ ਮੱਤ ਨੂ ਬਹੁਤ ਪ੍ਰਮੋਟ ਕਰ ਰਿਹਾ ਹੈ। ਇਸੇ ਚੈਨਲ 'ਤੇ ਪਿਛੇ ਜਹੇ ਅਖੌਤੀ ਹਰੀ ਪ੍ਰਸਾਦ ਰੰਧਾਵੇ ਵਾਲੇ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਜਿਸ ਤੋਂ ਇੱਕ ਇਸ਼ਾਰਾ ਤਾਂ ਮਿਲ ਜਾਂਦਾ ਹੈ, ਕਿ ਇਹ ਆਪਣੇ ਆਪ ਨੂੰ ਅਖੌਤੀ ਪੰਥਿਕ ਚੈਨਲ ਅਖਵਾਉਣ ਵਾਲੇ, ਸਰਕਾਰੀ ਏਜੰਸੀਆਂ ਦੇ ਹਥਕੰਡੇ ਹਨ, ਕਿਓਂਕਿ ਰੰਧਾਵੇ ਵਾਲੇ ਦੇ ਭੀ ਸੰਬਧ ਭੀ ਸਾਧਵੀ ਰਿਤੰਭਰਾ ਨਾਲ ਜੱਗ ਜਾਹਿਰ ਹੋ ਚੁੱਕੇ ਸਨ, ਜੋ ਕਿ ਅੱਜ ਮੋਰਾਂਵਾਲੀ ਦੇ ਹੋਏ ਹਨ।

ਪਾਠਕ ਤਸਵੀਰ ਨੂੰ ਧਿਆਨ ਨਾਲ ਦੇਖਣਗੇ ਤਾਂ ਪਤਾ ਲੱਗ ਜਾਵੇਗਾ, ਕਿ ਇਹ ਤਕਰੀਬਨ ਉਹ ਹੀ ਸਮਾ ਹੈ, ਜਦੋਂ ਰਿਤੰਭਰਾ ਦੇ ਇੰਗਲੈਂਡ ਆਉਣ 'ਤੇ ਦਲਜੀਤ ਸਿੰਘ ਨਿਰਮਲਾ ਦੇ ਘਰ ਬਾਕੀ ਸਾਰੇ ਕੁੱਤੇ ਉਥੇ ਪੂਛ ਮਾਰਨ ਵਾਸਤੇ ਪੁੱਜੇ ਸਨ, ਤੇ ਸਟੇਜਾਂ ਤੇ ਸੰਘ ਪਾੜ੍ਹਣ ਵਾਲਾ ਅਖੌਤੀ ਢਾਡੀ ਵੀ ਉਦੋਂ ਉਥ੍ਹੇ ਹੀ ਜਾਪਦਾ ਮਹਿਸੂਸ ਹੁੰਦਾ ਹੈ। ਹੁਣ ਸੰਗਤਾਂ ਆਪ ਹੀ ਫੈਂਸਲਾ ਕਰ ਲੈਣ, ਕਿ ਇਹ ਕਿਸੇ ਗੁਰਮਤਿ ਦੀ ਸਟੇਜ਼ 'ਤੇ ਬੋਲਣ ਦੇ ਲਾਇਕ ਹੈ? ਜੋ ਲੋਕ ਅੱਜ ਤੋਂ ਬਾਅਦ ਭੀ ਇਸਨੂੰ ਸੁਨਣਗੇ, ਉਸਨੂੰ ਸੰਗਤ ਨਹੀਂ ਭੇਡਾਂ ਹੀ ਆਖਿਆ ਜਾ ਸਕਦਾ ਹੈ।

ਗੁਰੂ ਨਾਨਕ ਮਿਸ਼ਨ ਯੂ.ਕੇ.

ਦੇਖੋ ਇਸ ਭੇਖੀ, ਸੰਘ ਪਾੜੂ ਢਾਡੀ ਦੀ ਅਸਲੀਅਤ

ਪਿਛਲੇ ਸਾਲ ਹੋਏ ਪੰਜਾਬੀ ਅਖੌਤੀ ਸਭਿਆਚਾਰ ਪ੍ਰੋਗ੍ਰਾਮ ਵਿੱਚ ਇਕ ਹੋਰ ਰਾਗੀ ਜੋਗਿੰਦਰ ਸਿੰਘ ਰਿਆੜ ਨਾਲ

ਠੱਗ ਸਮਾਜ ਦਾ ਪ੍ਰਧਾਨ ਹਰੀ ਪ੍ਰਸਾਦ ਰੰਧਾਵਾ, ਆਰ.ਐਸ.ਐਸ ਦੀ ਮੁੱਖ ਪ੍ਰਚਾਰਕ ਸਾਧਵੀ ਰਿਤੰਭਰਾ ਅਤੇ ਸਾਧ ਪਰਮਹੰਸ ਨਾਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top