|
Share on Facebook | ||
ਸਾਵਧਾਨ!!! ਬਲਾਤਕਾਰੀ ਸਾਧ ਪਿਹੋਵੇ ਵਾਲਾ 05 ਅਗਸਤ 2012 ਨੂੰ ਰਿਚਮੰਡ ਹਿੱਲ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ 'ਚ ਪਹੁੰਚ ਰਿਹਾ ਹੈ
ਯੂ.ਐਸ.ਏ ਵਿੱਚ ਵਸਦੇ ਸਮੂਹ ਪੰਥ ਦਰਦੀਆਂ ਨੂੰ ਅਪੀਲ
ਕੀਤੀ ਜਾਂਦੀ ਹੈ ਕਿ ਮਹਾਂ ਬੇਸ਼ਰਮ, ਬੇਗੈਰਤ ਅਤੇ ਸਿੱਖੀ ਦੇ ਨਾਮ ਨੇ ਲੱਗਿਆ ਹੋਇਆ ਕਲੰਕ,
ਮਾਨ ਸੇਓੰ ਪਿਹੋਵੇ ਵਾਲਾ, ਜਿਸਨੇ ਪਤਾ ਨਹੀਂ ਕਿਨੀਆਂ ਧੀਆਂ
ਭੈਣਾ ਦੀਆਂ ਇੱਜ਼ਤਾਂ ਨੂੰ ਰੋਲਿਆ ਹੈ, ਅੱਜ ਸ਼ਾਮ ਨੂੰ ਗੁਰਦਵਾਰੇ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ,
ਵਿਖੇ ਪਹੁੰਚ ਰਿਹਾ ਹੈ ਅਤੇ ਘਬਰਾਹਟ ਰਾਗ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾ ਨਾਲ ਖੇਡਣ ਦੀ
ਕੋਸਿਸ਼ ਕਰੇਗਾ। | ||
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |