Share on Facebook

Main News Page

ਇਹ ਇਨਸਾਨ ਗੁਰਮਤਿ ਜੀਊਣ ਵਾਲਾ ਸੀ । ਕਿਉਂਕਿ, ਉਸ ਦਾ ਪ੍ਰਵਾਰ ਵੱਡੇ ਵੱਡੇ ਇਸ਼ਤਿਹਾਰ ਦੇਣ ਦੀ ਸਮਰਥਾ ਨਹੀਂ ਰਖਦਾ । ਕਾਰਨ ਇਹ ਹੈ ਕਿ ਇਸ ਬਜ਼ੁਰਗ ਨੇ ਸਾਰੀ ਜ਼ਿੰਦਗੀ ਸੱਜੀਆਂ ਸਟੇਜਾਂ ਤੇ ਨਹੀਂ, ਗਲੀਓ-ਗਲੀ ਤੇ ਘਰੋ-ਘਰੀ ਫਿਰ ਕੇ ਗੁਰਮੱਤੀ ਜੀਵਨ ਦੀ ਪ੍ਰੇਰਨਾ ਕੀਤੀ । ਉਸ ਨੇ ਕਾਰੋਬਾਰ ਨਾਲੋਂ ਗੁਰਮਤਿ ਪ੍ਰਚਾਰ ਤੇ ਸਮਾਜ ਭਾਈਚਾਰੇ ਨੂੰ ਅਰੋਗ ਕਰਨ ਲਈ ਵਧੇਰੇ ਮਹਤਵ ਦਿੱਤਾ।

ਗਿਆਨੀ ਜਗਤਾਰ ਸਿੰਘ ਜਾਚਕ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top