Share on Facebook

Main News Page

ਬਲੈਕ ਦਸੰਬਰ ਫਾਰ ਇੰਡੀਅਨ ਗਰਲਜ਼
-
ਇੱਕਵਾਕ ਸਿੰਘ ਪੱਟੀ

"ਬਲੈਕ ਦਸੰਬਰ ਫਾਰ ਇੰਡੀਅਨ ਗਰਲਜ਼" ਨਾਮੀ ਈ-ਬੁੱਕ ਨੂੰ ਮੈਂ ਇੱਕ ਦਿਨ ਦੀ ਪੂਰੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ, ਇਸ ਸਬੰਧੀ ਮੈਂ ਪਹਿਲਾਂ ਵੀ ਕਾਫੀ ਵਾਰ ਲਿਖ ਚੁੱਕਿਆਂ ਹਾਂ, ਉਸ ਸਬੰਧੀ ਵੀ ਮੇਰੇ ਦੋ ਲੇਖ ਇਸ ਕਿਤਾਬ ਵਿੱਚ ਸ਼ਾਮਿਲ ਹਨ। ਬਾਕੀ ਦਸੰਬਰ ਮਹੀਨੇ ਹੋਏ ਲੜਕੀਆਂ ਨਾਲ ਛੇੜਛਾੜ ਦੇ ਮਾਮਲਿਆਂ ਸਮੇਤ ਬਲਾਤਕਾਰ ਨਾਲ ਸਬੰਧਿਤ ਦਸਤਾਵੇਜ਼ੀ ਸਬੂਤ (ਅਖਬਾਰਾਂ ਦੀ ਜ਼ੁਬਾਨੀ) ਇਸ ਵਿੱਚ ਸ਼ਾਮਿਲ ਕੀਤੇ ਗਏ ਹਨ। ਜੇਕਰ ਸਿਰਫ ਇੱਕ ਮਹੀਨੇ ਦੀ ਰਿਪੋਰਟ ਹੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ ਤਾਂ ਪੂਰੇ ਸਾਲ ਵਿੱਚ ਭਾਰਤ ਵਿੱਚ ਰਹਿਣ ਵਾਲੀਆਂ ਔਰਤਾਂ ਨਾਲ ਕੀ ਕੁੱਝ ਹੋਇਆ ਹੋਵੇਗਾ, ਕਹਿਣ ਤੋਂ ਬਾਹਰ ਹੈ। ਦਾਮਿਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਭਾਰਤੀ ਨਿਆਂ ਪ੍ਰਣਾਲੀ ਨੂੰ ਜਲਦੀ ਨਿਆਂ ਕਰਨ ਦੀ ਅਪੀਲ ਕਰਾਂਗਾ ਤਾਂ ਕਿ ਹੋਰ ਹਜ਼ਾਰਾਂ ਦਾਮਿਨੀਆਂ ਨੂੰ ਬਚਾਇਆ ਜਾ ਸਕੇ।

ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ. 9815024920

It's a pdf file, if this file doesn't opens up, please download Adobe  Reader by clicking here: http://get.adobe.com/reader/download/

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top