Share on Facebook

Main News Page

ਗੁਰਦਵਾਰਾ ਸਿੰਘ ਸਭਾ ਸੈਵਨ ਕਿੰਗ (Seven King, Ilford) ਵਿੱਚ ਸਿੱਖ ਵਿਰਸੇ 'ਤੇ ਵਿਸੇਸ਼ ਸੈਮੀਨਾਰ
- ਟਾਈਗਰ ਜਥਾ ਯੂਕੇ

ਗੁਰਦਵਾਰਾ ਸਿੰਘ ਸਭਾ ਸੈਵਨ ਕਿੰਗ,ਇਲਫੋਰਡ ਦੇ ਪੰਥ ਦਰਦੀ ਵੀਰਾਂ ਵੱਲੋ ਸਿੱਖ ਵਿਰਸੇ ਅਤੇ ਸਭਿਆਚਾਰ ਉੱਤੇ ਇੱਕ ਵਿਸੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਿੱਖ ਸਭਿਆਚਾਰ ਦੇ ਬਹੁ-ਪੱਖਾਂ ਤੇ ਬੜੀ ਖੁੱਲ ਕੇ ਵਿਚਾਰ ਕੀਤੀ ਗਈ।

ਸਿੱਖ ਸੰਗਤਾਂ ਨੇ ਇਸ ਸੈਮੀਨਾਰ ਨੂੰ ਸਾਹ ਰੋਕ ਕੇ ਸੁਣਿਆ ਅਤੇ ਬੜਾ ਭਰਵਾਂ ਹੁੰਗਾਰਾ ਦਿੱਤਾ ਅਤੇ ਨਾਲ ਹੀ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਪੱਧਰ ਦੇ ਪ੍ਰੋਗਰਾਮ ਉਲੀਕੇ ਜਾਣਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top