Share on Facebook

Main News Page

ਢੱਡਾ ਢਾਈ ਟੋਟਰ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਢੱਡਾ ਢਾਈ ਟੋਟਰ ਬਹੇ, ਮਿਲ ਕਰ ਕਰੇ ਵਾਰ |
ਜੰਮਪੁਰੀ ਮਧੈ ਚੌਂਕੜੀ, ਚਿਤਵੈ ਪੰਥ ਪੇ ਮਾਰ |
ਚਿਤਵੈ ਪੰਥ ਇਵ ਮਾਰ, ਗੁਰੂ ਤੇ ਗੁਰੂ ਹਟਾਵੇਂ |
ਲੋਚੈ ਮੇਟਿ ਸਿਧਾਂਤ ਸਭ, ਨਯੀ ਰਹਿਤ ਚਲਾਵੇਂ |
ਅੰਧਾ ਅੰਧੁਲੇ ਕੀ ਡੋਗਰੀ, ਸ਼ੰਕਾ ਗ੍ਰੰਥ ਗੁਰੂ ਲਾਏ |
ਆਪਹੂੰ ਬਨੇ ਵਿਦਵਾਨ, ਟੋਟਰ ਢਾਈ ਬਿਠਾਏ |


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top