Share on Facebook

Main News Page

ਸਿੱਖ ਚੈਨਲ ਯੂਕੇ ਕੌਮ ਦੇ ਵਿਵਾਦਿਤ ਮੁੱਦਿਆਂ ਨੂੰ ਛੇੜ ਸਿੱਖ ਕੌਮ ਵਿੱਚ ਖਾਨਾਜੰਗੀ ਸ਼ੁਰੂ ਕਰਣ ਤੋਂ ਗੁਰੇਜ ਕਰਨ
- ਰਾਜਵੰਤ ਸਿੰਘ (ਪ੍ਰਧਾਨ ਸਿੱਖ ਕੌਂਸਲ ਪੁਰਤਗਾਲ)

ਸਿੱਖ ਕੌਮ ਵਿੱਚ ਖੁਸੀ, ਗਮੀ, ਗੁਰਪੁਰਬ, ਸ਼ਹੀਦੀ ਦਿਵਸ ਅਤੇ ਹੋਰ ਪੰਥਿਕ ਸਮਾਗਮਾਂ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਹਿਜ ਪਾਠ ਜਾ ਅਖੰਡ ਪਾਠ ਕਰਵਾਏ ਜਾਂਦੇ ਹਨ। ਪਰ ਕੁਝ ਅਖੌਤੀ ਪੰਥਿਕ ਸੰਸਥਾਵਾਂ ਜਾਂ ਚੈਨਲ ਕੌਮ ਨੂੰ ਖਾਨਾਜੰਗੀ ਵਿੱਚ ਧਕੇਲਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ।

ਇਸਦੀ ਹੀ ਜਿਉਂਦੀ ਜਾਗਦੀ ਮਿਸਾਲ ਇੰਗ੍ਲੈੰਡ ਦੇ ਇੱਕ ਟਿਵੀਡੇਲ ਸ਼ਹਿਰ ਦੀ ਇੱਕ ਜਥੇਬੰਦੀ ਅਤੇ ਇੱਕ ਅਖੌਤੀ ਧਾਰਮਿਕ ਚੈਨਲ (ਸਿੱਖ ਚੈਨਲ) ਨੇ ਦਿੱਤੀ ਹੈ, ਜੋ ਕਿ ਸ਼ਰੇਆਮ ਪੰਥਿਕ ਰਹਿਤ ਮਰਿਯਾਦਾ ਦਾ ਖੰਡਨ ਕਰਦੇ ਹੋਏ, ਗੁਰੂ ਗਰੰਥ ਸਾਹਿਬ ਜੀ ਦਾ ਸ਼ਰੀਕ ਦਸਮ ਗਰੰਥ ਦੇ ਪਾਠ ਦਾ ਭੋਗ ਜੋ ਕਿ ਟਿਵੀਡੇਲ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋ ਰਖਿਆ ਗਿਆ ਹੈ। ਸਿੱਖ ਚੈਨਲ ਤੋਂ ਲਾਇਵ ਪ੍ਰਸਾਰਿਤ ਕਰਨ ਜਾ ਰਹੇ ਹਨ।

ਸਿੱਖ ਚੈਨਲ ਯੂਕੇ ਦਾਅਵਾ ਕਰਦਾ ਹੈ, ਕਿ ਇਹ ਚੈਨਲ ਪੰਥ ਦੀ ਅਮਾਨਤ ਹੈ ਅਤੇ ਸਿੱਖ ਪੰਥ ਦੇ ਦਸਵੰਧ ਤੇ ਹੀ ਚਲਦਾ ਹੈ, ਪਰ ਇਹੋ ਜਿਹੇ ਗੈਰ ਪੰਥਿਕ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਇਹਨਾਂ ਦੀ ਪੰਥਿਕਤਾਈ ਕਿਥੇ ਉਡਾਰੀ ਮਾਰ ਜਾਂਦੀ ਹੈ। ਹੁਣ ਸਿੱਖ ਸੰਗਤ ਨੂੰ ਹੀ ਸੋਚਣ ਦੀ ਲੋੜ ਹੈ ਕਿ, ਕੀ ਉਹਨਾਂ ਦਾ ਦਸਵੰਧ ਕੌਮੀ ਕਾਰਜਾਂ ਦੇ ਭਲੇ ਲਈ ਲੱਗ ਰਿਹਾ ਹੈ ਜਾਂ ਨਹੀਂ?

ਇਹ ਵਿਚਾਰ ਸਿੱਖ ਕੌਂਸਲ ਆਫ ਪੁਰਤਗਾਲ ਦੇ ਪ੍ਰਧਾਨ ਧਰਮੀ ਫੌਜੀ ਰਾਜਵੰਤ ਸਿੰਘ, ਧਰਮੀ ਫੌਜੀ ਜਗਜੀਤ ਸਿੰਘ ਕੰਗ, ਧਰਮੀ ਬਾਬਾ ਕਰਨੈਲ ਸਿੰਘ, ਧਰਮੀ ਫੌਜੀ ਭਾਈ ਰਣਧੀਰ ਸਿੰਘ, ਭਾਈ ਮਹਿੰਦਰ ਸਿੰਘ ਸੱਲ ਤਲਵੰਡੀ, ਬਲਵਿੰਦਰ ਸਿੰਘ ਬੋਪਾਰਾਏ, ਬਲਰਾਜ ਸਿੰਘ ਢਿੱਲੋਂ ਜਗਤਾਰ ਸਿੰਘ ਕੰਗ, ਬੀਬੀ ਮਨਜੀਤ ਕੌਰ, ਮੁਖਵਿੰਦਰ ਸਿੰਘ ਸੱਲਾ ਅਤਿਆਦਿ ਸਿੰਘ ਸਿੰਘਣੀਆਂ ਨੇ ਪਰਗਟ ਕੀਤੇ ਹਨ।

ਅਸੀਂ ਨਾਲ ਹੀ ਧੰਨਵਾਦੀ ਹਾਂ ਟਾਈਗਰ ਜਥਾ ਯੂਕੇ, ਖਾਲਸਾ ਨਿਊਜ਼, ਸਿੰਘ ਸਭਾ ਯੂ ਐੱਸ ਏ ਡਾਟ ਕੌਮ ਅਤੇ ਪੰਜਾਬ ਰੇਡਿਉ ਦਾ ਜਿੰਨਾ ਇਸ ਮੁੱਦੇ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ।

ਸਿੱਖ ਚੈਨਲ ਯੂਕੇ ਕੌਮ ਦੇ ਵਿਵਾਦਿਤ ਮੁੱਦਿਆਂ ਨੂੰ ਛੇੜ, ਸਿੱਖ ਕੌਮ ਵਿਚ ਖਾਨਾਜੰਗੀ ਸ਼ੁਰੂ ਕਰਣ ਤੋਂ ਗੁਰੇਜ ਕਰਨ - ਰਾਜਵੰਤ ਸਿੰਘ (ਪ੍ਰਧਾਨ ਸਿਖ ਕੌਂਸਲ ਪੁਰਤਗਾਲ)

ਸਿਖ ਕੌਮ ਵਿਚ ਖੁਸੀ, ਗਮੀ, ਗੁਰਪੁਰਬ, ਸ਼ਹੀਦੀ ਦਿਵਸ ਅਤੇ ਹੋਰ ਪੰਥਿਕ ਸਮਾਗਮਾ ਵਿਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਹਿਜ ਪਾਠ ਜਾ ਅਖੰਡ ਪਾਠ ਕਰਵਾਏ ਜਾਂਦੇ ਹਨ। ਪਰ ਕੁਝ ਅਖੌਤੀ ਪੰਥਿਕ ਸੰਸਥਾਵਾਂ ਜਾ ਚੈਨਲ ਕੌਮ ਨੂ ਖਾਨਾਜਾਗੀ ਵਿਚ ਧਕੇਲਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।

ਇਸਦੀ ਹੀ ਜਿਉਦੀ ਜਾਗਦੀ ਮਿਸਾਲ ਇੰਗ੍ਲੈੰਡ ਦੇ ਇੱਕ ਟਿਵੀਡੇਲ ਸ਼ਹਿਰ ਦੀ ਇੱਕ ਜਥੇਬੰਦੀ ਅਤੇ ਇੱਕ ਅਖੌਤੀ ਧਾਰਮਿਕ ਚੈਨਲ (ਸਿਖ ਚੈਨਲ) ਨੇ ਦਿੱਤੀ ਹੈ ਜੋ ਕਿ ਸ਼ਰੇਆਮ ਪੰਥਿਕ ਰਹਿਤ ਮਰਿਯਾਦਾ ਦਾ ਖੰਡਨ ਕਰਦੇ ਹੋਏ ਗੁਰੂ ਗਰੰਥ ਸਾਹਿਬ ਜੀ ਦਾ ਸ਼ਰੀਕ ਦਸਮ ਗਰੰਥ ਦੇ ਪਾਠ ਦਾ ਭੋਗ ਜੋ ਕਿ ਟਿਵੀਡੇਲ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋ ਰਖਿਆ ਗਿਆ ਹੈ ਸਿਖ ਚੈਨਲ ਤੋ ਲਾਇਵ ਪ੍ਰਸਾਰਿਤ ਕਰਨ ਜਾ ਰਹੇ ਹਨ।

ਸਿਖ ਚੈਨਲ ਯੂਕੇ ਦਾਅਵਾ ਕਰਦਾ ਹੈ ਕਿ ਇਹ ਚੈਨਲ ਪੰਥ ਦੀ ਅਮਾਨਤ ਹੈ ਅਤੇ ਸਿਖ ਪੰਥ ਦੇ ਦਸਵੰਧ ਤੇ ਹੀ ਚਲਦਾ ਹੈ ਪਰ ਇਹੋ ਜਿਹੇ ਗੈਰ ਪੰਥਿਕ ਪ੍ਰੋਗਰਾਮਾ ਨੂ ਪ੍ਰਸਾਰਿਤ ਕਰਨ ਤੋ ਪਹਿਲਾ ਇਹਨਾ ਦੀ ਪੰਥਿਕਤਾਈ ਕਿਥੇ ਉਡਾਰੀ ਮਾਰ ਜਾਂਦੀ ਹੈ। ਹੁਣ ਸਿਖ ਸੰਗਤ ਨੂ ਹੀ ਸੋਚਣ ਦੀ ਲੋੜ ਹੈ ਕਿ, ਕੀ ਉਹਨਾ ਦਾ ਦਸਵੰਧ ਕੌਮੀ ਕਾਰਜਾ ਦੇ ਭਲੇ ਲਈ ਲੱਗ ਰਿਹਾ ਹੈ ਜਾ ਨਹੀ?

ਇਹ ਵਿਚਾਰ ਸਿਖ ਕੌਂਸਲ ਆਫ ਪੁਰਤਗਾਲ ਦੇ ਪ੍ਰਧਾਨ ਧਰਮੀ ਫੌਜੀ ਰਾਜਵੰਤ ਸਿੰਘ , ਧਰਮੀ ਫੌਜੀ ਜਗਜੀਤ ਸਿੰਘ ਕੰਗ, ਧਰਮੀ ਬਾਬਾ ਕਰਨੈਲ ਸਿੰਘ, ਧਰਮੀ ਫੌਜੀ ਭਾਈ ਰਣਧੀਰ ਸਿੰਘ, ਭਾਈ ਮਹਿੰਦਰ ਸਿੰਘ ਸੱਲ ਤਲਵੰਡੀ, ਬਲਵਿੰਦਰ ਸਿੰਘ ਬੋਪਾਰਾਏ, ਬਲਰਾਜ ਸਿੰਘ ਢਿੱਲੋਂ ਜਗਤਾਰ ਸਿੰਘ ਕੰਗ, ਬੀਬੀ ਮਨਜੀਤ ਕੌਰ, ਮੁਖਵਿੰਦਰ ਸਿੰਘ ਸੱਲਾ ਅਤਿਆਦਿ ਸਿੰਘ ਸਿੰਘਣੀਆਂ ਨੇ ਪਰਗਟ ਕੀਤੇ ਹਨ।

ਅਸੀਂ ਨਾਲ ਹੀ ਧੰਨਵਾਦੀ ਹਾਂ ਟਾਈਗਰ ਜਥਾ ਯੂਕੇ, ਖਾਲਸਾ ਨਿਊਜ਼, ਸਿੰਘ ਸਭਾ ਯੂ.ਐੱਸ.ਏ ਡਾਟ ਕੌਮ ਅਤੇ ਪੰਜਾਬ ਰੇਡਿਉ ਦੇ ਜਿਨ੍ਹਾਂ ਇਸ ਮੁੱਦੇ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top