Share on Facebook

Main News Page

ਦਿਲ ਅਪਨਾ ਪੰਜਾਬੀ ਰੇਡੀਓ 'ਤੇ ਭਾਈ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਅਤੇ ਸ੍ਰ. ਇੰਦਰਜੀਤ ਸਿੰਘ ਕਾਨਪੁਰ ਵਲੋਂ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਗਲਬਾਤ

13 ਜਨਵਰੀ 2013 ਨੂੰ ਦਿਲ ਅਪਨਾ ਪੰਜਾਬੀ ਰੇਡੀਓ 'ਤੇ ਭਾਈ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਅਤੇ ਸ੍ਰ. ਇੰਦਰਜੀਤ ਸਿੰਘ ਕਾਨਪੁਰ ਵਲੋਂ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਗਲਬਾਤ ਕੀਤੀ ਗਈ। ਇਨ੍ਹਾਂ ਦੋਹਾਂ ਜਾਗਰੂਕ ਸਿੰਘਾਂ ਨੇ ਖੁੱਲ ਕੇ ਅਖੌਤੀ ਦਸਮ ਗ੍ਰੰਥ ਦੇ ਪਾਜ ਉਘੇੜੇ। ਅਖੌਤੀ ਸਿੱਖ ਚੈਨਲ ਚਲੋਂ 19 ਜਨਵਰੀ ਨੂੰ ਅਖੌਤੀ ਦਸਮ ਗ੍ਰੰਥ ਦੇ ਸਹਿਜ ਪਾਠ ਦੇ ਵਿਰੋਧ ਵਿੱਚ ਇਹ ਗਲਬਾਤ ਰੱਖੀ ਗਈ ਸੀ। ਕਾਲਰਾਂ ਨੇ ਵੀ ਆਪਣੇ ਸਵਾਲ ਪੁੱਛ ਕੇ ਇਸ ਪ੍ਰੋਗ੍ਰਾਮ ਨੂੰ ਹੋਰ ਜਾਣਕਾਰੀ ਭਰਪੂਰ ਬਣਾਇਆ।


S. Prabhdeep Singh, Tiger Jatha UK

S. Inderjeet Singh Kanpur

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top