Share on Facebook

Main News Page

ਗੁਰਮਤਿ ਟਕਸਾਲ ਸਿੱਖ ਕੈਲੰਡਰ 2013 ਨਾਲ ਖ਼ਾਲਸਾ ਨਿਊਜ਼ ਦਾ ਕੋਈ ਸੰਬੰਧ ਨਹੀਂ

ਕੁੱਝ ਦਿਨਾਂ ਪਹਿਲਾਂ ਛਪੇ ਗੁਰਮਤਿ ਟਕਸਾਲ ਸਿੱਖ ਕੈਲੰਡਰ 2013 ਨਾਲ ਖ਼ਾਲਸਾ ਨਿਊਜ਼ ਦਾ ਕੋਈ ਸੰਬੰਧ ਨਹੀਂ ਹੈ। ਖ਼ਾਲਸਾ ਨਿਊਜ਼ ਦਾ ਨਾਮ ਬਿਨਾਂ ਦੱਸੇ ਅਤੇ ਰਜ਼ਾਮੰਦੀ ਤੋਂ ਬਗੈਰ, ਗੁਰਮਤਿ ਟਕਸਾਲ ਸਿੱਖ ਕੈਲੰਡਰ 2013 ਵਿੱਚ ਛਾਪ ਦਿੱਤਾ ਗਿਆ ਹੈ, ਜੋ ਕਿ ਹੈ। ਸ੍ਰ. ਕੁਲਵਿੰਦਰ ਸਿੰਘ ਜਾਡਲਾ ਜੀ, ਜਿਨ੍ਹਾਂ ਨੇ ਇਹ ਕੈਲੰਡਰ ਛਪਵਾਇਆ ਹੈ, ਜਾਗਰੂਕ ਸਿੱਖ ਹਨ, ਪਰ ਕਿਸੇ ਦਾ ਨਾਮ ਲਿਖਣ ਤੋਂ ਪਹਿਲਾਂ ਰਜ਼ਾਮੰਦੀ ਲੈਣੀ ਜ਼ਰੂਰੀ ਹੈ।

ਜੇ ਕਿਸੇ ਹੋਰ ਸ਼ਖਸ ਦਾ ਨਾਮ ਬਿਨਾ ਰਜ਼ਾਮੰਦੀ ਤੋਂ ਪਾਇਆ ਗਿਆ ਹੈ, ਉਹ ਸੱਜਣ ਸਾਨੂੰ ਈਮੇਲ ਰਾਹੀਂ ਨਾਮ ਭੇਜ ਦੇਣ, ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦਾ ਸਪਸ਼ਟੀਕਨ ਵੀ ਪੋਸਟ ਕਰ ਦਿੱਤਾ ਜਾਏਗਾ।

ਖ਼ਾਲਸਾ ਨਿਊਜ਼ ਟੀਮ

ਪ੍ਰੋ. ਦਰਸ਼ਨ ਸਿੰਘ ਜੀ ਵਲੋਂ 7 ਜਨਵਰੀ ਨੂੰ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top