Share on Facebook

Main News Page

ਆਹ ਦੇਖੋ ਅਵਤਾਰ ਮਕੜ ਦੀ ਕੁੰਭ ਦੇ ਮੇਲੇ 'ਤੇ ਲਈ ਹੋਈ ਸਿੱਖੀ ਦੀ ਪ੍ਰਦਰਸ਼ਨੀ !

ਸ਼੍ਰੋਮਣੀ ਕਮੇਟੀ ਦਾ ਇਕ ਮੁਲਾਜਮ ਤੇ ਓਸਦੀ ਘਰਵਾਲੀ ਕਿਵੇਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਨ, ਆਪਣੇ ਗੁਟ ਉਤੇ ਕੁੰਭ ਦੇ ਨੰਗੇ ਸਾਧਾਂ ਕੋਲੋ ਲਾਲ ਰੰਗ ਦਾ ਧਾਗਾ ਬਨਵਾ ਕੇ ਸ਼ਰਮ ਦੇ ਨਾਲ ਨਾਲ ਆਪਣੀ ਕਿਰਪਾਨ ਵੀ ਉਤਾਰ ਕੇ ਓਸ ਬਿਪਰਨ ਦੇ ਵਾਰਸਾਂ ਨਾਲ ਨੰਗੇ ਨਹਾ ਰਹੇ ਹਨ, ਜਿਨ੍ਹਾਂ ਨਾਲੋ ਸਾਨੂੰ ਵੱਖ ਕੀਤਾ ਗਿਆ ਸੀ। ਕੀ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਦੀ ਤੇ ਇਸਦੇ ਮੁਲਾਜਮ ਇਹ ਕਰਤੂਤ ਕਰਨ ਗਏ ਸੀ ਆਪਣੀਆਂ ਔਰਤਾਂ ਨਾਲ ਲੈ ਕੇ?

ਫੇਸਬੁੱਕ 'ਚੋਂ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top