Share on Facebook

Main News Page

ਨਾਨਕਸ਼ਾਹੀ ਕਲੰਡਰ ਦੇ ਕਾਤਲੋ, ਕਦੇ ਸੋਚਿਆ ਜੇ !
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਨਾਨਕਸ਼ਾਹੀ ਕਲੰਡਰ ਦੇ ਕਾਤਲੋ, ਕਿੱਡੀ ਸ਼ਰਮ ਤੇ ਲਾਹਨਤ ਦੀ ਗੱਲ ਹੈ ਕਿ ਹਰ ਸਾਲ ਸਿੱਖਾਂ ਦੇ ਗੁਰਪੁਰਬ ਫਿੱਟ ਕਰਨ ਵਾਸਤੇ ਬਿਕ੍ਰਮੀ ਕਲੰਡਰ ਕੱਛ ਵਿੱਚ ਮਾਰ ਕੇ ਬੈਠੇ ਪੁਜਾਰੀ ਕੋਲ ਚੁੰਗੀ-ਨਾਕਾ ਕਟਾ ਕੇ ਆਉਣਾ ਪੈਂਦਾ ਹੈ, ਤੇ ਉਹ ਪੁਜਾਰੀ ਮਹਾਰਾਜ ਫ਼ੇਰ ਆਪਣੀ ਲਾਗ ਲੈ ਕੇ ਦੱਸਦੇ ਹਨ ਕਿ ਫਲਾਂ ਸਾਲ ਵਿੱਚ ਫਲਾਂ ਗੁਰਪੁਰਬ ਆਵੇਗਾ ਕਿ ਨਹੀਂ ਆਵੇਗਾ, ਤੇ ਜੇ ਆਵੇਗਾ ਤਾਂ ਉਹਨਾਂ ਦੇ ਪੈਰ ਦੇ ਅੰਗੂਠੇ ਨਾਲ ਬਣੇ ਚਕੋਰ ਦੇ ਵਿਚਲੇ ਆਇਤਕਾਰ ਦੇ ਕਿਹੜੇ ਕੋਨੇ ਵਿੱਚ ਫਿੱਟ ਹੁੰਦੇ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਆਵੇਗਾ; ਭਾਵ ਕਿ ਸਿੱਖਾਂ ਦਾ ਗੁਰੂ ਕਿਸੇ ਸਾਲ ਪੁਜਾਰੀਆਂ ਦੀ ਮਰਜੀ ਨਾਲ ਦੋ ਵਾਰ ਜੰਮੇਗਾ ਤੇ ਕਿਸੇ ਸਾਲ ਉਸਦਾ ਗਰਭਪਾਤ ਕਰ ਉਸਨੂੰ ਲੋਂਧ ਦੀ ਭੇਟ ਚੜ੍ਹਾ ਦਿੱਤਾ ਜਾਵੇਗਾ !

ਕਦੇ ਸੋਚਿਆ ਜੇ ...


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top