Share on Facebook

Main News Page

ਜੰਮੂ - ਕਸ਼ਮੀਰ ਦੇ ਵੀਰਾਂ ਵਲੋਂ ਸੱਚ ਵੀਚਾਰ ਨਿਊਜ਼ ਲੈਟਰ ਦਾ ਉਦਘਾਟਨ

ਜੰਮੂ -ਕਸ਼ਮੀਰ ਦੇ ਵੀਰਾਂ ਨੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ 18-01 -2013 ਨੂੰ ਭਾਈ ਨਛੱਤਰ ਸਿੰਘ ਪ੍ਰਚਾਰਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਨੇ ਆਪਣੇ ਹੱਥਾਂ ਨਾਲ ਅਤੇ ਗੁ: ਪ੍ਰਬੰਧਕ ਕਮੇਟੀ ਜੰਮੂ ਨੇ ਨਿਊਜ਼ ਲੈਟਰ ਦਾ ਉਦਘਾਟਨ ਕੀਤਾ, ਕਿਉਂਕਿ ਡਿਸਟ੍ਰਿਕ ਗੁ: ਪ੍ਰਬੰਧਕ ਕਮੇਟੀ ਜੰਮੂ ਨੇ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਜੀ ਦੇ ਪ੍ਰਕਾਸ਼ ਪੁਰਬ ਮਨਾਇਆ। ਸੱਚ ਵੀਚਾਰ ਨਿਊਜ਼ ਲੈਟਰ ਜੰਮੂ-ਕਸ਼ਮੀਰ ਦੇ ਵੀਰਾਂ ਵਲੋਂ ਇਹ ਨਿਊਜ਼ ਲੈਟਰ ਅਜੇ ਤਾਂ ਮਹੀਨੇ ਵਿੱਚ ਦੋ (2) ਵਾਰੀ ਕੱਢਿਆ ਜਾਵੇਗਾ ਬਾਅਦ ਵਿੱਚ ਹਫਤਾ ਵਾਰੀ ਕਰ ਦਿੱਤਾ ਜਾਵੇਗਾ ਅਤੇ ਵਿਦਵਾਨਾਂ, ਕਵੀਆਂ, ਲਿਖਾਰੀਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਲਿਖਤਾਂ ਗੁਰਮਤਿ ਅਨੁਸਾਰ ਸਾਡੀ ਈ-ਮੇਲ 'ਤੇ ਭੇਜੋ ਜੀ।

ਸੰਪਾਦਕ - ਪੁਸ਼ਪਿੰਦਰ ਸਿੰਘ ਜੰਮੂ
ਮੋਬਾਇਲ ਨੰ: +91-9796676200
Email:
sachvichar2013@gmail.com


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top