ਪ੍ਰੋ.
ਦਰਸ਼ਨ ਸਿੰਘ ਖ਼ਾਲਸਾ ਨੇ ਦੇਹਰਾਦੂਨ ਵਿਖੇ ਕੀਰਤਨ ਕੀਤਾ
5 ਜਨਵਰੀ 2013 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਦੇਹਰਾਦੂਨ,
ਉਤੱਰਾਖੰਡ ਦੇ ਵੱਖ ਵੱਖ ਗੁਰਦੁਆਰਿਆਂ ਵਿਖੇ ਕੀਰਤਨ ਸਮਾਗਮਾਂ 'ਚ ਕੀਰਤਨ ਕੀਤਾ। ਤਕਰੀਬਨ ਦੋ
ਦਿਨ ਚਲੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ, ਸ੍ਰੀ ਗੁਰੂ
ਤੇਗ ਬਹਾਦੁਰ ਸਾਹਿਬ ਜੀ ਗੁਰਮਤਿ ਕੇਂਦਰ ਦੇਹਰਾਦੂਨ, ਗੁਰੂ ਗੋਬਿੰਦ ਸਿੰਘ ਜੀ ਚੌਂਕ
ਰੇਸਕੋਰਸ, ਗੁਰਦੁਆਰਾ ਸਿੰਘ ਸਭਾ ਰਾਏਪੁਰ, ਗੁਰਦੁਆਰਾ ਸਿੰਘ ਸਭਾ ਪਟੇਲ ਨਗਰ ਵਿਖੇ ਕੀਰਤਨ
ਕੀਤਾ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਗੁਰਮਤਿ ਕੇਂਦਰ ਦੇਹਰਾਦੂਨ ਵਿਖੇ ਕੀਰਤਨ
ਕਰਦੇ ਹੋਏ |
|
|
|
|
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰੇਮ ਨਗਰ, ਦੇਹਰਾਦੂਨ ਵਿਖੇ ਕੀਰਤਨ ਕਰਦੇ
ਹੋਏ |
|
|
|
|
|
|