Share on Facebook

Main News Page

ਪੀਪਲੀ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਆਪਣੇ ਨੀਲਧਾਰੀ ਬਾਬੇ ਕਿਲ੍ਹੇ ਵਾਲੇ ਦਾ ਅਖੌਤੀ ਪ੍ਰਕਾਸ਼ ਦਿਹਾੜਾ ਮਨਾਇਆ

ਪੀਪਲੀ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਆਪਣੇ ਨੀਲਧਾਰੀ ਬਾਬੇ ਕਿਲ੍ਹੇ ਵਾਲੇ ਦਾ ਅਖੌਤੀ ਪ੍ਰਕਾਸ਼ ਦਿਹਾੜਾ ਮਨਾਇਆ, ਤੇ ਉਸ ਸਮਾਗਮ 'ਚ ਸਿੱਖ ਪੰਥ ਦੇ ਸਿਰਮੌਰ ਗੱਦਾਰ ਹੁੰਮਹੁਮਾ ਕੇ ਪੁੱਜੇ, ਜਿਨ੍ਹਾਂ ਵਿੱਚ ਗੁਰਬਚਨ ਸਿੰਘ, ਇਕਬਾਲ ਸਿੰਘ, ਤਰਲੋਚਨ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ ਮੱਕੜ, ਪਰਮਜੀਤ ਸਿੰਘ ਨ-ਖ਼ਾਲਸਾ ਤੇ ਕਈ ਹੋਰ ਟੱਕੜਬੋਚ। ਸਿੱਖੀ ਦਾ ਬੇੜਾ ਡੋਬਣ 'ਚ ਇਨ੍ਹਾਂ ਦਾ ਬਹੁਤ ਯੋਗਦਾਨ ਹੈ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਇਨ੍ਹਾਂ ਟੱਕਵਬੋਚਾਂ ਨੂੰ ਲਾਹਨਤਾਂ ਪਾਉਂਦੇ ਰਹਿਣਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top