Share on Facebook

Main News Page

ਏਕਤਾ 'ਚ ਹੀ ਤਾਕਤ ਹੈ, ਜਾਗਰੂਕ ਅਖਵਾਉਣ ਵਾਲਿਆਂ ਨੂੰ ਇਸ ਤੋਂ ਕੋਈ ਸਬਕ ਮਿਲਦਾ ਹੈ ?

 

ਜਾਗਰੂਕ ਅਖਵਾਉਣ ਵਾਲਿਆਂ ਨੂੰ ਇਸ ਵੀਡੀਓ ਤੋਂ ਸਬਕ ਲੈਕੇ ਇੱਕਠੇ ਹੋਣ ਦਾ ਸੋਚਣਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕਠੇ ਹੋਏ ਪੈਂਗੁਇਨਾਂ Penguins ਨੇ ਇੱਕ ਵੱਡੀ ਸ਼ਾਰਕ ਮੱਛੀ ਨੂੰ ਵੀ ਮਾਤ ਦੇ ਦਿੱਤੀ, ਇੱਕਠੀਆਂ ਹੋਈਆਂ ਕੀੜੀਆਂ ਨੇ ਇਕ ਵੱਡੇ ਐਂਟ ਈਟਰ Anteater ਨੂੰ ਵੀ ਮਾਰ ਦਿੱਤਾ, ਇੱਕਠੇ ਕੇਕੜਿਆਂ ਨੇ ਵੱਡੇ ਸੀ ਗਲ Sea Gull ਪੰਛੀ ਨੂੰ ਵੀ ਮਾਤ ਦੇ ਦਿੱਤੀ।

ਕੀ ਰੱਬ ਦੀ ਸਭ ਤੋਂ ਖੂਬਸੂਰਤ ਅਤੇ ਦਿਮਾਗੀ ਕਿਰਤ ਬੰਦਾ, ਇੱਕਠੇ ਹੋ ਕੇ ਆਪਣੇ ਦੁਸ਼ਮਨਾਂ ਦਾ ਸਾਹਮਣਾ ਨਹੀਂ ਕਰ ਸਕਦਾ? ਕੀ ਗੁਰੂ ਦੇ ਬਖਸ਼ੇ ਗਿਆਨ ਭੰਡਾਰ ਨਾਲ ਜਾਗਰੂਕ ਅਖਵਾਉਣ ਵਾਲੇ ਸਿੱਖ ਇਨ੍ਹਾਂ ਅਖੌਤੀ ਅਕਾਲੀਆਂ-ਜਥੇਦਾਰਾਂ-ਸਾਧ-ਬਾਬਿਆਂ ਵਰਗੇ ਵਿਸ਼ਾਲਕਾਯ ਦੈਂਤ ਦਾ ਸਾਹਮਣਾ ਇੱਕਠੇ ਹੋ ਕੇ ਨਹੀਂ ਕਰ ਸਕਦੇ???

ਜਵਾਬ ਦੀ ਉਡੀਕ 'ਚ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top