Share on Facebook

Main News Page

ਰੇਡਿਉ ਦਿਲ ਆਪਣਾ ਪੰਜਾਬੀ 'ਤੇ ਭਾਈ ਪ੍ਰਭਦੀਪ ਸਿੰਘ (ਟਾਈਗਰ ਜਥਾ) ਵਿਸੇਸ਼ ਵਿਚਾਰਾਂ ਕਰਨਗੇ
- ਜਗਰੂਪ ਸਿੰਘ, ਟਾਈਗਰ ਜਥਾ ਯੂਕੇ

05 ਫਰਵਰੀ 2013, ਦਿਨ ਮੰਗਲਵਾਰ ਨੂੰ ਪੰਜਾਬ ਵਿਚ ਵਧ ਰਹੀ ਲੱਚਰਤਾ ਅਤੇ ਨੰਗੇਜ ਨੂੰ ਮੁੱਖ ਰੱਖਦੇ ਹੋਏ, ਰੇਡਿਉ ਦਿਲ ਆਪਣਾ ਪੰਜਾਬੀ ਵੱਲੋ ਇੱਕ ਵਿਸੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜੋ ਕਿ ਵੀਰ ਹਰਜੋਤ ਸਿੰਘ ਸੰਧੂ ਦੁਆਰਾ ਹੌਲੈਂਡ ਦੇ ਸਟੂਡਿਉ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।

ਇਸ ਵਿੱਚ ਵਿਸ਼ੇਸ਼ ਤੌਰ 'ਤੇ ਵੀਰ ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ਸਭਿਆਚਾਰ ਦੇ ਵਿਸ਼ੇ 'ਤੇ ਵਿਚਾਰਾਂ ਦੀ ਸਾਂਝ ਪਾਉਣ ਲਈ, ਇੰਗਲੈਂਡ ਤੋਂ ਸ਼ਮੂਲੀਅਤ ਕਰਨਗੇ। ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੈਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀਂ ਲਾਈਵ ਸੁਣਿਆ ਜਾ ਸਕਦਾ ਹੈ।

ਕੁੱਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ ਪ੍ਰਕਾਰ ਹੈ-

ਇੰਡੀਆ - 10 pm
ਯੋਰਪ - 6 pm
ਇੰਗਲੈੰਡ - 5 pm
ਕੈਨੇਡਾ - 12 noon
ਯੂ.ਐਸ.ਏ - 9 am

ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ -

ਟੋਰੰਟੋ - 416 712 4444
ਯੂ.ਐਸ.ਏ - 209 780 4400
ਮੈਲਬੋਰਨ - 9016 9413

ਇੰਟਰਨੈਟ ਦੇ ਮਾਧਿਅਮ ਰਾਹੀਂ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ 'ਤੇ ਕਲਿਕ ਕਰੋ -

http://www.dapfm.com/

ਨੋਟ - ਆਪਣੇ ਸਮਾਰਟ ਫੋਨ ਤੇ ਡਾਉਨਲੋਡ ਕਰਨ ਲਈ- ਸ਼ਰਚ ਬੌਕ੍ਸ ਵਿਚ ਦਿਲ ਆਪਣਾ ਪੰਜਾਬੀ ਰੇਡਿਉ ਟਾਈਪ ਕਰਕੇ ਬੜੇ ਸੌਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top