Share on Facebook

Main News Page

ਗੁਰਮਤਿ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ ਸਕਦਾ
- ਭਾਈ ਪਰਮਜੀਤ ਸਿੰਘ ਉੱਤਰਾਖੰਡ

02 Feb 2013: ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ ਸਿੱਖ ਸਟੱਡੀ ਸੈਂਟਰ ਵੈਨਕੁਵਰ ਚਲੋਂ ਰਖੇ ਗਏ ਗੁਰਮਤਿ ਸੈਮੀਨਾਰ 'ਚ ਸਿੱਖਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਸਿੱਖਾਂ ਅੰਦਰ ਫੈਲੇ ਹੋਏ ਭੁਲੇਖੇ, ਅਖੌਤੀ ਦਸਮ ਗ੍ਰੰਥ, ਬ੍ਰਾਹਮਣ ਦੀਆਂ ਚਾਲਾਂ, ਅਨਮਤਿ ਸਾਖੀਆਂ ਦੀ ਭਰਮਾਰ, ਗੁਰਦੁਆਰਾ ਸਟੇਜਾਂ ਦੀ ਦੁਰਵਰਤੋਂ ਆਦਿ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਿੱਖਾਂ ਨੂੰ ਜਾਗਰੂਕ ਰਹਿੰਦਿਆਂ ਹੋਇਆਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚੱਲਣ ਦੀ ਪ੍ਰੇਰਣਾ ਦਿੱਤੀ।

ਭਾਈ ਪਰਮਜੀ ਸਿੰਘ ਸਟੇਜ 'ਤੇ ਪ੍ਰਚਾਰ ਦੇ ਨਾਲ ਨਾਲ, ਜ਼ਮੀਨੀ ਪੱਧਰ 'ਤੇ ਵੀ ਆਪਣੇ ਇਲਾਕੇ 'ਚ ਨੌਜਵਾਨਾਂ, ਬਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top