Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਮਲਸੀਆਂ, ਜ਼ਿਲਾ ਜਲੰਧਰ ਵਿਖੇ ਕੀਰਤਨ ਕੀਤਾ

19 ਫ਼ਰਵਰੀ 2013 ਨੂੰ ਜਾਗਰੂਕ ਸਿੱਖਾਂ ਦੇ ਸੱਦੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਮਲਸੀਆਂ, ਜ਼ਿਲਾ ਜਲੰਧਰ ਵਿਖੇ ਕੀਰਤਨ ਕੀਤਾ। ਉਨ੍ਹਾਂ ਨੇ

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥ {ਪੰਨਾ 1341}

ਸ਼ਬਦ ਦਾ ਵਿਆਖਿਆ ਸਹਿਤ ਗਾਇਨ ਕੀਤਾ। ਆਸ ਪਾਸ ਦੇ ਪਿੰਡਾਂ ਤੋਂ, ਜਲੰਧਰ ਤੋਂ, ਆਦਮਪੁਰ ਤੋਂ, ਖੁਰਦਪੁਰ ਤੋਂ ਵੀ ਸੰਗਤਾਂ ਇਸ ਸਮਾਗਮ 'ਚ ਪੁੱਜੀਆਂ। ਕਾਨਪੁਰ ਦੇ ਇਤਿਹਾਸਕ ਸਮਾਗਮ ਤੋਂ ਬਾਅਦ ਪੰਜਾਬ ਦੇ ਇਸ ਸਮਾਗਮ ਵਿੱਚ ਥਕੇਵੇਂ ਦੇ ਬਾਵਜੂਦ ਪ੍ਰੋ. ਦਰਸ਼ਨ ਸਿੰਘ ਅਤੇ ਸ. ਸਤਪਾਲ ਸਿੰਘ ਦੁਗਰੀ ਸੰਗਤਾਂ ਦੇ ਬੁਲਾਵੇ 'ਤੇ ਆਏ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਕੋਲਂ ਪ੍ਰਣ ਲਿਆ ਗਿਆ ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ, ਨਾ ਕਿ ਕਿਸੇ ਹੋਰ ਗ੍ਰੰਥ ਨੂੰ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top