Share on Facebook

Main News Page

ਗੁਰਮਤਿ ਸਮਾਗਮ
1984 ਵਿਚ ਗਹਿਰੀ ਨਮੋਸ਼ੀ ਵਿਚ ਜਾ ਚੁੱਕੀ ਸਿੱਖ ਕੌਮ ਨੂੰ ਜਗਾਉਣ ਵਾਲੇ ਅਤੇ ਅੱਜ ਵੀ ਬਿਰਧ ਅਵਸਥਾ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲੜਾਈ ਲੜਨ ਵਾਲੇ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ
ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ (Prof. Darshan Singh Khalsa)
ਮਿਤੀ 28 ਫਰਵਰੀ 2013 ਨੂੰ ਸਮਾਂ 7:00 ਤੋਂ 8:30 ਵਜੇ ਤਕ
on 28th Feb. 2013 ; 7:00 pm to 8:30 pm

106, ਨੈਸ਼ਨ ਹੱਟ ਨੰ : 5 (ਨੇੜੇ ਬਾਂਕੇ ਬਿਹਾਰੀ ਮੰਦਰ) ਫ਼ਰੀਦਾਬਾਦ
(106, Nissan Hut No.5, Near Banke Bihari Mandir Faridabad)

ਵਿਖੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
ਉਪਰੰਤ ਗੁਰੂ ਕਾ ਲੰਗਰ
ਵੱਲੋਂ :
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ (Gursikh Family Club Faridabad)
98115 12636, 98119 81066, 98991 09540, 98998 06222, 98114 61001, 98100 52143, 97184 88989, 98106 75989, 98106 50969, 98911 99766, 98733 82359, 98102 13750, 99533 15542, 98712 56196, 92503 83238

 


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top