Share on Facebook

Main News Page

ਕਾਨਪੁਰ ਦੇ ਇਤਿਹਾਸਕ ਸਮਾਗਮ ਦੇ ਘਟਨਾਕ੍ਰਮ ਦੀਆਂ ਝਲਕੀਆਂ

ਇਸਨੂੰ ਆਖਦੇ ਹਨ ਪਰਚਾਰ
* ਪਰਚਾਰ ਬਾਬਰ ਨਾਲ ਜਾਰੀ ਪਾ ਕੇ ਜਾਂ ਗੋਡੇ ਟੇਕ ਕੇ ਨਹੀ, ਬਾਬਰ ਨੂੰ ਜਾਬਰ ਕਹਿ ਕੇ ਹੁੰਦਾ ਹੈ - See more at: http://www.tigerjatha.org/news_detail.php?id=1869#sthash.iNJjBvqG.dpuf

* ਇਸਨੂੰ ਆਖਦੇ ਹਨ ਪ੍ਰਚਾਰ, ਤੇ ਪ੍ਰਚਾਰ, ਬਾਬਰ ਨਾਲ ਯਾਰੀ ਪਾ ਕੇ ਜਾਂ ਗੋਡੇ ਟੇਕ ਕੇ ਨਹੀਂ, ਬਾਬਰ ਨੂੰ ਜਾਬਰ ਕਹਿ ਕੇ ਹੁੰਦਾ ਹੈ - ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.
*
ਇਤਿਹਾਸਕ ਇਸ ਲਈ ਕਿ ਮੁਗਲ ਸ਼ਾਸਨ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ 'ਤੇ ਪਾਬੰਦੀ ਲਾਈ ਗਈ, ਤੇ ਲਾਈ ਵੀ ਉਨ੍ਹਾਂ ਵਲੋਂ ਗਈ ਜੋ ਆਪਣੀ ਆਪ ਨੂੰ ਗੁਰਬਾਣੀ ਦੇ ਪ੍ਰਚਾਰ, ਪ੍ਰਸਾਰ ਦਾ ਠੇਕੇਦਾਰ ਦੱਸਦੇ ਨੇ। - ਸ. ਸਤਪਾਲ ਸਿੰਘ ਦੁਗਰੀ

ਨੋਟ: ਪੂਰੀ ਵੀਡੀਓ ਕੁੱਝ ਦਿਨਾਂ ਤੱਕ ਕੀਤੀ ਜਾਵੇਗੀ।

 


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top