Share on Facebook

Main News Page

ਭਾਈ ਪ੍ਰਭਦੀਪ ਸਿੰਘ ਰੇਡਿਉ ''ਦਿਲ ਆਪਣਾ ਪੰਜਾਬੀ'' 'ਤੇ ਵਿਚਾਰਾਂ ਕਰਨਗੇ
- ਟਾਈਗਰ ਜਥਾ ਯੂਕੇ

ਮਿਤੀ 04/04/2013 ਨੂੰ ਸ਼ਾਮ 05:00 ਵਜੇ ਭਾਈ ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ''ਤਬੈ ਚਲਾਇਉ ਪੰਥ ਜਾ ਸੰਤ ਸਮਾਜ'' ਦੇ ਵਿਸ਼ੇ 'ਤੇ ਵਿਸੇਸ਼ ਵਿਚਾਰਾਂ ਸਾਂਝੀਆਂ ਕਰਨਗੇ। ਇਹ ਪ੍ਰੋਗਰਾਮ ਵੀਰ ਹਰਜੋਤ ਸਿੰਘ ਸੰਧੂ ਦੁਆਰਾ ਹੌਲੈਂਡ ਦੇ ਸਟੂਡਿਉ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੇੱਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀਂ ਲਾਈਵ ਸੁਣਿਆ ਜਾ ਸਕਦਾ ਹੈ।

ਕੁਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ ਪ੍ਰਕਾਰ ਹੈ-

ਇੰਡੀਆ - 21:30
ਯੋਰਪ - 18:00
ਇੰਗਲੈੰਡ - 17:00
ਕੈਨੇਡਾ - 12:00
ਯੂ.ਐਸ.ਏ - 09:00

ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ 'ਤੇ ਫੋਨ ਕੀਤਾ ਜਾ ਸਕਦਾ ਹੈ -

Studio Call

ਟੋਰੰਟੋ - 416-712-4444

ਯੂ.ਐਸ.ਏ - 209-780-4400

ਮੈਲਬੋਰਨ - 9016-9413

ਇੰਟਰਨੇਟ ਦੇ ਮਾਧਿਅਮ ਰਾਹੀ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ`-

http://www.dapfm.com/

ਨੋਟ - ਆਪਣੇ ਸਮਾਰਟ ਫੋਨ 'ਤੇ ਡਾਉਨਲੋਡ ਕਰਨ ਲਈ - ਸ਼ਰਚ ਬੌਕਸ 'ਚ ਦਿਲ ਆਪਣਾ ਪੰਜਾਬੀ ਰੇਡਿਉ ਟਾਈਪ ਕਰਕੇ, ਬੜੇ ਸੌਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top