Share on Facebook

Main News Page

ਫ਼ਿਲਮ "ਸਾਡਾ ਹੱਕ" ਨੂੰ ਪੰਜਾਬ ਵਿੱਚ ਹੀ ਬੈਨ ਕਰਨ ਨਾਲ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੁਲਣੀਆਂ ਚਾਹੀਦੀਆਂ ਹਨ, ਜਿਹੜੇ ਬਾਦਲ ਨੂੰ ਸਰਵੋਤਮ ਸਿੱਖ ਮੰਨਦੇ ਹਨ, ਜਿਹੜੇ ਲੋਕ, ਹਿਜੜੇ ਪੱਪੂਆਂ ਨੂੰ ਜਾ ਜਾ ਕੇ ਤਰਲੇ ਕਰਦੇ ਹਨ, ਕਿ ਕਰੋ ਕੁੱਝ। ਇਹ ਲੋਕ ਸਭ ਸਿੱਖੀ ਦੇ ਦੁਸ਼ਮਨ ਹਨ, ਇਨ੍ਹਾਂ ਨੇ ਕੋਈ ਆਵਾਜ਼ ਨਹੀਂ ਚੁਕਣੀ, ਇਨ੍ਹਾਂ 'ਤੇ ਆਸ ਰਖਣੀ ਫਜ਼ੂਲ ਹੈ।

ਆਪਣੇ ਆਕਾ ਦੇ ਖਿਲਾਫ ਆਵਾਜ਼ ਚੁਕਣਗੇ ਇਹ ਪੱਪੂ। ਕਿਥੇ ਹਨ ਉਹ ਫੈਡਰੇਸ਼ਨੀਏ ਜਿਹੜੇ ਗੁਰਮਤਿ ਸਮਾਗਮ ਰੋਕਣ ਲਈ ਤਾਂ ਸੜਕਾਂ 'ਤੇ ਉੱਤਰ ਆਉਂਦੇ ਨੇ, ਕਿਥੇ ਹੈ ਮੱਕੜ, ਕਿਥੇ ਹੈ ਧੁੰਮਾਂ, ਕਿਥੇ ਹੈ ਕਿੱਲਣ ਵਾਲਾ ਮੋਰਾਂਵਾਲੀ, ਕਿਥੇ ਹੈ ਦਾਦੂਵਾਲ ਜਿਹੜਾ ਰਾਧਾਸੁਆਮੀ ਦਾ ਝੋਲੀਚੁੱਕ ਬਣਿਆ ਹੋਇਆ ਹੈ, ਹੁਣ ਕਿਹੜੀ ਨੁਕਰੇ ਛੁਪੇ ਹਨ, ਹੁਣ ਕਿਉਂ ਨਹੀਂ ਬੋਲਦੇ... ਕਿਵੇਂ ਬੋਲਣ ਆਪਣੇ ਆਕਾ ਦੇ ਟੁੱਕੜਾਂ 'ਤੇ ਪੱਲਣ ਵਾਲੇ... ਬੇਗੈਰਤ... ਇਹ ਹੈ ਗੁਲਾਮੀ ਦੀ ਨਿਸ਼ਾਨੀ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top