Share on Facebook

Main News Page

ਪੁੱਪੂ ਗੁਰਬਚਨ ਸਿੰਘ ਦੇ ਜ਼ਰਖਰੀਦ ਕੁਲਦੀਪ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਦੇ ਕਾਨਪੁਰ ਦੇ 11 ਸਮਰਥਕਾਂ ਨੂੰ ਅਕਾਲ ਤਖਤ 'ਤੇ ਤਲਬ ਕਰਨ ਦੀ ਮੰਗ ਕੀਤੀ

ਟਿੱਪਣੀ:

ਪੁੱਪੂ ਗੁਰਬਚਨ ਸਿੰਘ ਦੇ ਜ਼ਰਖਰੀਦ ਕੁਲਦੀਪ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਕਾਨਪੁਰ ਵਿਖੇ ਦੇ ਹੋਏ ਕੀਰਤਨ ਸਮਾਗਮ ਨੂੰ ਕਰਵਾਉਣ ਵਾਲੇ 11 ਸਿੱਖਾਂ ਨੂੰ ਅਕਾਲ ਤਖਤ 'ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਇਹ ਪੱਪੂ ਤੇ ਉਸਦਾ ਪਿਆਦਿਆਂ ਨੂੰ ਸ਼ਾਇਦ ਭੁਲੇਖਾ ਹੈ, ਕਿ ਕਾਨਪੁਰ ਦੇ ਜਾਗਰੂਕ ਸਿੱਖ ਉਨ੍ਹਾਂ ਦੇ ਬੁਲਾਵੇ 'ਤੇ ਉਨ੍ਹਾਂ ਦੀ ਕਾਲ ਕੋਠੜੀ 'ਚ ਪਹੁੰਚਣਗੇ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਜੇ ਇਹ ਬਾਦਲ ਦਾ ਪੱਪੂ ਉਨ੍ਹਾਂ ਨੂੰ ਕੋਈ ਆਦੇਸ਼ ਭੇਜਦਾ ਹੈ ਤਾਂ, ਉਹ ਉਸਨੂੰ ਫਾੜ ਕੇ ਵਾਪਿਸ ਭੇਜ ਦੇਣਗੇ। ਇਹ ਹੈ ਇਸ ਪੱਪੂ ਦੀ ਅਸਲੀ ਔਕਾਤ, ਜਿਹੜੀ ਕੱਖ ਜਿੰਨੀ ਵੀ ਨਹੀਂ। ਪਰ ਜੇ ਕਰ ਪੁੱਪੂ ਨੇ ਇਹ ਗਲਤੀ ਕਰ ਲਈ ਤਾਂ, ਇਹ ਉਸਦੀ ਇਕ ਹੋਰ ਇਤਿਹਾਸਿਕ ਗਲਤੀ ਹੋਵੇਗੀ, ਜਿਹੜੀ ਕਿ ਸ਼ਰਮਨਾਕ ਵੀ ਹੋਵੇਗੀ। ਪਰ ਸ਼ਰਮ ਅਤੇ ਠੰਡ ਮਹਿਸੂਸ ਕੀਤਿਆਂ ਹੀ ਲਗਦੀ ਹੈ, ਤੇ ਇਹ ਪੱਪੂ ਗੁਰਬਚਨ ਸਿੰਘ ਨਿਹਾਯਤ ਹੀ ਬੇਸ਼ਰਮ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top