Share on Facebook

Main News Page

ਭਾਈ ਪਰਮਜੀਤ ਸਿੰਘ ਉੱਤਰਾਖੰਡ ਵਲੋਂ ਕੈਨੇਡਾ ਦੀ ਸਿੱਖ ਸੰਗਤ ਅਤੇ ਪ੍ਰਬੰਧਕਾਂ ਦਾ ਧੰਨਵਾਦ

ਪਿਛਲੇ 5-6 ਮਹੀਨਿਆਂ ਤੋਂ ਭਾਈ ਪਰਮਜੀਤ ਸਿੰਘ ਉੱਤਰਾਖੰਡ ਵਾਲੇ ਕੈਨੇਡਾ ਦੀ ਫੇਰੀ 'ਤੇ ਸਨ, ਜਿਥੇ ਉਨ੍ਹਾਂ ਨੇ ਬਰੈਂਪਟਨ ਦੇ ਗੁਰੂ ਨਾਨਕ ਮਿਸ਼ਨ ਸੈਂਟਰ, ਡਿਕਸੀ ਗੁਰਦੁਆਰਾ, ਗੁਰੂ ਗ੍ਰੰਥ ਸਾਹਿਬ ਅਕੈਡਮੀ ਅਤੇ ਹੋਰ ਨਾਲ ਲਗਦੇ ਸ਼ਹਿਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹ ਬੀ.ਸੀ. ਦੇ ਸ਼ਹਿਰਾਂ ਵਿੱਚ ਵੀ ਇੱਕ ਮਹੀਨੇ ਲਈ ਗਏ। ਸਾਰੀਆਂ ਥਾਵਾਂ 'ਤੇ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ, ਜੋ ਕਿ ਇਕ ਬਹੁਤ ਚੰਗਾ ਸੰਕੇਤ ਹੈ। ਸੰਗਤਾਂ ਹੁਣ ਜਾਗਰੂਕ ਹੋ ਰਹੀਆਂ ਹਨ ਅਤੇ ਕਰਾਮਾਤੀ, ਕਰਮਕਾਂਡੀ ਕਿਸਮ ਦੀਆਂ ਕਥਾ ਕਹਾਣੀਆਂ ਤੋਂ ਬਾਹਰ ਨਿਕਲਾ ਚਾਹੁੰਦੀਆਂ ਹਨ।

ਉਨ੍ਹਾਂ ਨਾਲ ਫੋਨ 'ਤੇ ਹੋਈ ਗਲਬਾਤ ਦੌਰਾਨ ਉਨ੍ਹਾਂ ਨੇ ਸਮੂੰਹ ਸਾਧ ਸੰਗਤ ਦਾ ਅਤੇ ਗੁਰਦੁਆਰਾ ਪ੍ਰਬੰਧਕਾਂ ਦਾ ਧੰਨਵਾਦ ਕੀਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top