ਇਸ ਹੰਸਾਲੀ ਵਾਲੇ ਦੀ
ਕੀ ਪ੍ਰਾਪਤੀ? ਇਸ ਪਖੰਡੀ ਨੇ ਅੱਜ ਤੱਕ ਕਿਹੜਾ ਗੁਰਮਤਿ ਵਾਲਾ
ਕੰਮ ਕੀਤਾ ਹੈ? ਇਹ ਹਨੂੰਮਾਨ ਸਿੰਘ (ਜੱਥੇਦਾਰ ਸ੍ਰੀ ਅਕਾਲ ਤਖ਼ਤ)
ਕੌਣ ਸੀ?
ਸਿੱਖਾਂ ਨੂੰ ਮੂਰਖਾਨਾਂ
ਕਾਰਵਾਈਆਂ, ਬੇਲੋੜੇ ਕੰਮਾਂ 'ਚ ਉਲਝਾ ਕੇ ਇਹ ਅਨਪੜ ਸਾਧ ਲੁੱਟੀ
ਜਾ ਰਹੇ ਹਨ ਅਤੇ ਸਾਡਾ ਹੀ ਖੂਨ ਚੂਸੀ ਜਾਂਦੇ ਹਨ। ਇਹ ਖੂਨ ਦਾਨ
ਕੈਂਪ 'ਚ ਇਨ੍ਹਾਂ ਦਾ ਕੱਖ ਨਹੀਂ ਜਾਂਦਾ, ਖੂਨਦਾਨ ਕੈਂਪ ਹੋਰ
ਬਥੇਰੀਆਂ ਥਾਂਵਾਂ 'ਤੇ ਲਗਦੇ ਹਨ, ਇਹ ਕੋਈ ਮਾਅਰਕਾ ਨਹੀਂ, ਸਿਰਫ
ਲੋਕਾਂ ਦੇ ਅਖੀਂ ਘੱਟਾ ਪਾ ਕੇ, ਆਪਣੀ ਦੁਕਾਨ ਚਾਲੂ ਰੱਖਣੀ ਹੈ।
ਕਹੋ ਇਸ ਫੋੜੇ ਵਾਲੇ ਸਾਧ ਨੂੰ ਆਪ ਵੀ ਕਰੇ ਖੂਨਦਾਨ, ਪਰ ਗੰਦੇ
ਖੂਨ ਨਾਲ ਕਿਸੇ ਬਿਮਾਰ ਥੌੜੇ ਪੈਣਾ ਹੈ।
ਇਸ ਹੰਸਾਲੀ ਵਾਲੇ ਦੀ
ਅਸਲੀਅਤ ਸਾਬਕਾ ਕ੍ਰਿਕੇਟਰ ਯੋਗਰਾਜ ਸਿੰਘ ਨੇ ਪਿਛਲੇ ਸਾਲ ਲੋਕਾਂ
ਸਾਹਮਣੇ ਰੱਖੀ ਸੀ, ਜ਼ਰੂਰ ਦੇਖੋ।
ਬਚੋ ਇਸ ਤਰ੍ਹਾਂ ਦੇ ਖੂਨ ਚੂਸਣ ਵਾਲੀਆਂ
ਜੋਕਾਂ ਤੋਂ...
ਸੰਪਾਦਕ ਖ਼ਾਲਸਾ
ਨਿਊਜ਼