ਹਾਲ ਪੰਜਾਬ ਦਾ
ਲੱਚਰ ਅਤੇ ਅਸ਼ਲੀਲ ਗਾਇਕੀ ਲਗਾਤਾਰ ਪੰਜਾਬ
ਨੂੰ ਗੰਧਲਾ ਕਰ ਰਹੀ ਹੈ, ਤੇ ਜਿਸ ਨਾਲ ਸਾਡੀ ਨੌਜਵਾਨ ਪੀੜੀ ਬੜੀ
ਤੇਜੀ ਨਾਲ ਆਚਰਣ-ਹੀਣਤਾ ਅਤੇ ਨਸ਼ਿਆਂ ਵੱਲ ਵੱਧ ਰਹੀ ਹੈ ਸਮਾਜ ਦੇ
ਕੁੱਝ ਸੁਹਿਰਦ ਸੱਜਣਾਂ ਵਲੋਂ, ਇਸਨੂੰ ਨੱਥ ਪਾਉਣ ਲਈ ਯਤਨ ਵੀ
ਕੀਤੇ ਜਾ ਰਹੇ ਹਨ ਪਰ, ਉਹ ਇਨ੍ਹਾਂ ਦੇ ਪ੍ਰਸਾਰਨ ਅੱਗੇ ਬਹੁਤ
ਘੱਟ ਜਾਪਦੇ ਹਨ।
ਸਾਡਾ ਮੰਨਣਾ ਹੈ ਕਿ ਲੱਚਰ ਅਤੇ ਅਸ਼ਲੀਲ
ਗਾਇਕੀ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਹੈ, ਜੇ ਅਸੀਂ ਇੱਕ ਚੰਗਾ
ਬਦਲ ਪੇਸ਼ ਕਰੀਏ। ਇਸ ਸੋਚ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਆਪਣੀ
ਸਮਾਜਿਕ ਜਿੰਮੇਵਾਰੀ ਸਮਝਦੇ ਹੋਏ, ਤੁਹਾਡੇ ਰੂ-ਬ-ਰੂ ਹੋ ਰਹੇ
ਹਾਂ, ਤਾਂ ਕੀ ਸਮਾਜ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।
ਫ਼ਤਹਿ ਮਲਟੀਮੀਡੀਆ |
ਇਹ ਪਹਿਲਾ ਲਿੰਕ ਗੀਤ ਦਾ
ਟਿਸਰ ਹੈ ਜੀ
|
ਦੂਸਰਾ ਪ੍ਰੋਮੋ ਹੈ
ਰੋਜ ਗਾਉਂਦਾ ਏਂ ਤੂੰ ਕੁੜੀਆਂ ਨੂੰ ਦੱਸ ਕੇ ਪਟੋਲੇ, ਜਿਹੜੀ ਤੇਰੇ ਘਰ ਬੈਠੀ ਕਾਹਤੋਂ
ਨਜ਼ਰਾਂ ਤੋਂ ਅੋਹਲੇ
ਕੁੱਝ ਗਾ ਗਾਇਕਾ, ਕੁੱਝ ਲਿਖ ਗੀਤਕਾਰਾ, ਕੁਝ ਅੱਜ ਦੇ ਹਾਲਾਤ ਬਾਰੇ ਮਾਰ ਵੀ ਤੂੰ
ਨਾਅਰਾ |
ਤੀਸਰਾ ਵੀ ਪ੍ਰੋਮੋ ਹੈ ਜੀ
ਸਾਡਾ ਨਸ਼ਿਆਂ 'ਚ ਰੋੜ ਦਿੱਤਾ ਸੋਹਣਾ ਪੰਜਾਬ, ਤੁਹਾਡੇ ਗੀਤਾਂ ਵਿਚ ਦਿਖੇ ਬੱਸ ਸ਼ਰਾਬ
ਤੇ ਸ਼ਬਾਬ
ਕੀਤੇ ਨਸ਼ਿਆਂ 'ਚ ਸੁੱਟ ਸਾਡੇ ਗੱਬਰੂ ਖਰਾਬ, ਕੰਨ ਖੋਲ ਗੱਲ ਸੁਣੋ.... ਹੁਣ ਲਵਾਂਗੇ
ਜਵਾਬ |
|
|
ਜਿਵੇਂ ਵੀ ਵਧ ਤੋਂ ਵਧ ਸ਼ਿਅਰ ਹੋ ਸਕੇ ਜਰੁਰ ਕਰ ਦੇਣਾ ਜੀ,
ਧੰਨਵਾਦ
ਫਤਹਿ ਮਲਟੀਮੀਡੀਆ |