Share on Facebook

Main News Page

ਜਾਗਰੂਕ ਸਿੱਖ ਨੌਜਵਾਨ ਸ਼ੌਕੀਨ ਸਿੰਘ ਚੁੱਪਕੀਤੀ 'ਤੇ ਗੁਰੂ ਨਾਨਕ ਸਿੱਖ ਗੁਰਦੁਵਾਰਾ ਸਰੀ ਡੈਲਟਾ, ਬੀ.ਸੀ, ਕੈਨੇਡਾ ਦੀ ਕਮੇਟੀ ਵੱਲੋਂ ਹਮਲਾ
 

ਗੁਰੂ ਨਾਨਕ ਸਿੱਖ ਗੁਰਦੁਵਾਰਾ ਸਰੀ ਡੈਲਟਾ, ਬੀ.ਸੀ, ਕੈਨੇਡਾ ਦੀ ਕਮੇਟੀ ਵੱਲੋਂ ਇੱਕ ਸਿੱਖ ਨੌਜਵਾਨ 'ਤੇ ਹਮਲਾ ਕੀਤਾ, ਜੋ ਹਰੀ ਪ੍ਰਸਾਦ ਰੰਧਾਵਾ ਨੂੰ ਪੁਛੇ ਜਾਣ ਵਾਲੇ ਸੁਵਾਲਾਂ ਦੇ ਪਰਚੇ ਵੰਡ ਰਿਹਾ ਸੀ।

ਉਠੋ ਉਠੋ ਭਾਈ ਜਾਗੋ, ਚੁਟਕਲੇ ਸੁਣਾ ਸੁਣਾ ਗੁਰੂ ਸਾਹਿਬ ਜੀ ਦੇ ਸਿਧਾਂਤ ਤੋ ਦੁਰ ਲਿਜਾਣ ਵਾਲੇ ਗੱਦਾਰਾਂ ਨੂੰ ਗੁਰਦਵਾਰਿਆਂ 'ਚ ਨਾ ਵੜਣ ਦਿਉ, ਘਟੀਆ ਕਿਸਮ ਦੇ ਮਸੰਦਾਂ ਤੋਂ ਗੁਰਦਵਾਰਿਆਂ ਦਾ ਪ੍ਰਬਧ ਖੋ ਕੇ, ਗੁਰਸਿੱਖਾਂ ਦੇ ਹਵਾਲੇ ਕਰੋ, ਤਾਂ ਕਿ ਗੁਰੂ ਉਪਦੇਸ਼ ਦੀ ਗਲ ਹੋ ਸਕੇ।

ਹੱਦ ਹੋ ਗਈ ਇਨ੍ਹਾਂ ਵਾਲੀ ਤਾਂ, ਜੱਦ ਕੋਈ ਜਵਾਬ ਨਹੀਂ ਆਉਂਦਾ, ਤਾਂ ਇਹ ਘਟੀਆ ਹਰਕਤਾਂ 'ਤੇ ਉਤਰ ਆਉਂਦੇ ਨੇ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top