Share on Facebook

Main News Page

ਨਿਊਯਾਰਕ ਦੇ ਗੋਲਕਦੁਆਰੇ ਵਲੋਂ ਬਿਊਟੀ ਪਾਰਲਰ ਜਾਣ ਲਈ 50-50 ਡਾਲਰ ਦੇ ਦੋ ਇਨਾਮ

ਜ਼ਰੂਰੀ ਬੇਨਤੀ

30 ਜੂਨ 2013 ਨੂੰ ਗੁਰਮਤਿ ਸਿਧਾਂਤਾਂ ਨਾਲੇ ਹੋਣ ਜਾ ਰਹੇ ਖਿਲਵਾੜ ਨੂੰ ਰੋਕਣ ਲਈ ਅਮਰੀਕਾ ਦੇ ਸਿੱਖ ਅੱਗੇ ਆਉਣ। ਗੁਰਦੁਆਰਾ ਮਾਤਾ ਸਾਹਿਬ ਕੌਰ ਗਲੈਨ ਕੋਵ ਨਿਊਯਾਰਕ (ਮਨਮੀਤ ਲਾਂਬਾ, ਸਕੱਤਰ) ਦੇ ਪ੍ਰਬੰਧਕਾਂ ਵੱਲੋਂ ਹੀ ਦਿੱਤਾ ਜਾ ਰਿਹਾ ਹੈ ਬਿਊਟੀ ਪਾਰਲਰ ਨੂੰ ਬੜ੍ਹਾਵਾ... ਗੁਰਦੁਆਰਾ ਸਾਹਿਬ ਦਾ ਨੰਬਰ 1 516 609 3333


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top