Share on Facebook

Main News Page

ਸ. ਪ੍ਰਭਦੀਪ ਸਿੰਘ, ਟਾਈਗਰ ਜੱਥਾ ਯੂ.ਕੇ. ਵਾਲੇ 09 ਜੁਲਾਈ ਨੂੰ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਨਗੇ

ਪਿਛਲੇ ਦਿਨੀਂ ਬਾਲਟੀਮੋਰ, ਅਮਰੀਕਾ ਵਿਖੇ ਹੋਏ ਇਤਿਹਾਸਿਕ "ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ" 'ਚ ਸ਼ਾਮਿਲ ਹੋਣ ਤੋਂ ਬਾਅਦ ਸ. ਪ੍ਰਭਦੀਪ ਸਿੰਘ ਇੱਕ ਦਿਨਾ ਫੇਰੀ 'ਤੇ ਮੰਗਲਵਾਰ 09 ਜੁਲਾਈ 2013 ਨੂੰ ਬਰੈਂਪਟਨ ਵਿਖੇ ਗੁਰੁਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ (ਪੀਟਰ ਰੌਬਰਟਸਨ ਅਤੇ ਡਿਕਸੀ ਰੋਡ ਇੰਟਰਸੈਕਸ਼ਨ) ਵਿਖੇ ਸ਼ਾਮ 07:30 ਤੋਂ 08:30 ਵਜੇ ਤੱਕ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ 'ਚ ਸਮੇਂ ਸਿਰ ਪਹੁੰਚ ਕੇ ਇਸ ਨੌਜਵਾਨ ਪ੍ਰਚਾਰਕ ਪਾਸੋਂ ਗੁਰਮਤਿ ਵੀਚਾਰਾਂ ਸਰਵਣ ਕਰੋ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top