Share on Facebook

Can't view Videos?

Get ADOBE Flash Player

<< Previous Page

 

Next Page >>

ਅਸੀਂ ਕਿੱਥੇ ਖੜੇ ਹਾਂ???

ਸ੍ਰੀ ਗਰੂ ਸਿੰਘ ਸਭਾ ਐਡਮਿੰਟਨ, ਕੈਨੇਡਾ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਭਾਈ ਰਾਜੋਆਣਾ ਸਬੰਧੀ ਕਥਾ

 

ਅਖੌਤੀ ਸ਼ਿਵ ਸੈਨਿਕਾਂ ਵਲੋਂ ਦਸਤਾਰ ਦੀ ਬੇਅਦਬੀ
ਕੀ ਹੁਣ ਸਰਕਾਰ ਸੁੱਤੀ ਪਈ ਹੈ, ਇਨ੍ਹਾਂ 'ਤੇ ਪੁਲਿਸ ਕੋਲ਼ੋਂ ਗੋਲੀ ਨਹੀਂ ਚੱਲਦੀ? 29 Mar 2012

ਸ਼ਿਵ ਸੈਨਾ ਵਲੋਂ ਪੰਜਾਬ 'ਚ ਕੋਝੀਆਂ ਹਰਕਤਾਂ ਜਾਰੀ

ਗੁਰਦਾਸਪੁਰ 'ਚ ਹੋਈ ਪੁਲਿਸ ਫਾਇਰਿੰਗ 'ਚ ਇੱਕ ਸਿੰਘ ਸ਼ਹੀਦ

ਟਾਈਗਰ ਜਥਾ ਯੂ.ਕੇ. ਵਲੋਂ ਭਾਈ ਰਾਜੋਆਣਾ ਸਬੰਧੀ ਟੀ.ਵੀ. ਸ਼ੋ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਦੀ ਸੰਗਤ ਟੀ.ਵੀ ਤੇ ਇੰਟਰਵਿਊ

ਸਿੱਖ ਸੰਘਰਸ਼ ਕਮੇਟੀ ਦੇ ਮੈਂਬਰਾਂ ਵਲੋਂ ਭਾਈ ਰਾਜੋਆਣਾ ਲਈ ਲਿਆ ਗਿਆ ਫੈਸਲਾ

 

ਆਰ.ਐਸ.ਐਸ ਦੇ ਤਨਖਾਹਦਾਰ, ਪੂਜਾ ਦਾ ਧਾਨ ਖਾਕੇ ਨਿਪੁੰਸਕ ਹੋਏ ਪੁਜਾਰੀਆਂ ਨੂੰ ਲਾਹਨਤਾਂ ਪਾ ਰਹੇ ਸਿੱਖ

ਭਾਈ ਪੰਥਪ੍ਰੀਤ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ

 

੧੬ ਮਾਰਚ ੨੦੧੨ ਨੂੰ ਦਰਬਾਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਕੀਰਤਨ ਵਿੱਚ ਅਖੌਤੀ ਦਸਮ ਗ੍ਰੰਥ ਵਿਚੋਂ ਰਚਨਾ ਪੜੀ ਗਈ ਜਿਸ ਦਾ ਗੰਭੀਰ ਨੋਟਿਸ ਲਿਆ ਜਾਣਾ ਚਾਹਿਦਾ ਹੈ

ਪਿੰਡ ਬੱਸੀਆਂ ਨੇੜੇ ਰਾਏਕੋਟ ਗੁਰਮਤਿ ਸਮਾਗਮ ਸਮੇਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਭਾਈ ਬਲਵੰਤ ਸਿੰਘ ਰਾਜੇਆਣਾ ਦੀ ਫਾਂਸੀ ਦੇ ਸਬੰਧ ਵਿੱਚ ਵਿਚਾਰ

 

ਠਾਕੁਰ ਸਿੰਘ ਗੱਪੌੜਸ਼ੰਖ ਵਲੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਅਜੀਬੋਗਰੀਬ ਕਥਾ

ਸਿੰਧੀਆਂ ਵਲੋਂ ਕੀਤੇ ਜਾ ਰਹੇ ਕਰਮਕਾਂਡ

 

ਸੁਣੋ ਟਕਸਾਲੀ ਠਾਕੁਰ ਸਿੰਘ ਦੀ ਨਿਊਜ਼ੀਲੈਂਡ ਵਿਖੇ ਮਾਰੀਆਂ ਗਈਆਂ ਯਬਲੀਆਂ

ਗੁੱਗਾ ਪੀਰ ਅਤੇ ਅਣਹੋਏ ਪੀਰਾਂ ਦਾ ਸਚ ਸੁਣੋ ਭਾਈ ਪੰਥਪ੍ਰੀਤ ਸਿੰਘ ਜੀ ਦੀ ਜ਼ੁਬਾਨੀ

 

ਕਲਾਕਾਰ ਭਾਂਵੇ ਉਹ ਗਾਇਕ ਹੋਵੇ ਜਾਂ ਧਾਰਮਿਕ, ਜਾਂ ਹੋਵੇ ਰਾਜਨੇਤਾ, ਜ਼ਮੀਰ ਕਿਸੇ ਕਿਸੇ ਦੀ ਜਾਗਦੀ ਹੁੰਦੀ ਹੈ... ਰੰਗ ਬਦਲ ਦਿਆਂ ਦੇਰ ਨਹੀਂ ਲਗਦੀ... 28 Feb 2012

ਜਥੇਦਾਰੀ ਸਿਸਟਮ ਹੁਣ ਸਿੱਖਾਂ ਲਈ ਫਾਂਸੀ ਬਣ ਚੁਕਾ ਹੈ: ਪ੍ਰੋ. ਦਰਸ਼ਨ ਸਿੰਘ

ਸੱਚਾ ਕੌਣ ?
ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਨੂੰ ਅਖੌਤੀ ਜਥੇਦਾਰਾਂ ਮੁਹਰੇ ਪੇਸ਼ ਕਰਵਾਉਣ ਵਾਲੇ ਕੁਝ ਕਹਿ ਰਹੇ ਨੇ ਤੇ ਅਖੌਤੀ ਜਥੇਦਾਰ ਕੁਝ ਕਹਿ ਰਿਹਾ ਏ, ਸੱਚਾ ਕੌਣ? ਇਹ ਸਵਾਲ ਸਾਰਿਆਂ ਦੇ ਸਾਹਮਣੇ ਹੈ, ਇਸ ਵਿਚ ਸੁਣੋ ਅਖੌਤੀ ਜਥੇਦਾਰ ਕੀ ਕਹਿ ਰਿਹਾ ਹੈ
25 Feb 2012

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...
ਇਹ ਉਹੀ ਰਾਗੀ ਨੇ ਜਿਨ੍ਹਾਂ ਦੀ ਸ਼ਿਕਾਇਤ 'ਤੇ ਪੇਸ਼ੀ ਹੋਈ, ਪ੍ਰੋ. ਧੁੰਦੇ ਦੀ ਸਕਤਰੇਤ ਨਾਮੀ ਗੁਫਾ 'ਚ ..ਜਿਸ ਵਿੱਚ ਪ੍ਰੋ. ਧੂੰਦਾ ਆਪ ਪੇਸ਼ ਹੋ ਕੇ ਮਾਫ਼ੀ ਮੰਗ ਕੇ ਆਏ ...ਜੋ ਕੇ ਆਪ ਇਹ ਰਾਗੀ ਦਸ ਰਹੇ ਨੇ ਕੇ ਕੀ ਕੀ ਫੈਸਲਾ ਲਿਆ ਗਿਆ ਅੰਦਰ ...ਤੇ ਆਉਣ ਵਾਲੇ ਦਿਨਾਂ 'ਚ ਪ੍ਰੋ. ਧੂੰਦਾ ਨੂੰ ਕੀ ਕੀ ਕਰਨਾ ਪਵੇਗਾ... 25 Feb 2012

ਅਕਾਲ ਤਖ਼ਤ ਇੱਕ ਸਿਧਾਂਤ, ਨਾ ਕਿ ਫ਼ਤਵੇ ਜ਼ਾਰੀ ਕਰਨ ਦਾ ਕੇਂਦਰ 12 Feb 2012

ਪਹਿਲ ਕਿਸ ਨੂੰ ਦੇਣੀ ਹੈ... ਸਿਧਾਂਤ ਨੂੰ ਜਾਂ ਵਿਅਕਤੀ ਨੂੰ? 12 Feb 2012

Officer or Distinction: Harjit Singh Sajjan

ਇਹ ਕਿਹੋ ਜਿਹਾ ਕੀਰਤਨ?

 

Edmonton 'ਚ ਗੁਰਮਤਿ ਕਲਾਸ

ਭਾਈ ਪ੍ਰਭਦੀਪ ਸਿੰਘ ਫਰੀਦਾਬਾਦ ਵਿਖੇ ਗੁਰਮਤਿ ਵੀਚਾਰ ਕਰਦੇ ਹੋਏ Jan 2012

 

ਐ ਭਾਰਤ ਤੂੰ ਉਹ ਭਾਰਤ ਨਹੀਂ, ਜਿਹਦੇ ਲਈ ਅਸੀਂ ਹੱਸ ਹੱਸ ਕੇ ਫਾਂਸੀਆਂ 'ਤੇ ਚੜ੍ਹਦੇ ਰਹੇ: ਰਾਜ ਕਾਕਰਾ

ਜਿਹੜੇ ਵੀਰ ਇਹ ਸ਼ੰਕਾ ਕਰਦੇ ਨੇ ਕਿ ਕਿਥੇ ਲਿਖਿਆ ਹੈ, ਕਿ ਸਿੱਖ ਨੇ ਕੇਸ ਰਖਣੇ ਤੇ ਪੱਗ ਬੰਨ੍ਹਣੀ ਹੈ, ਓਹ ਜ਼ਰੂਰ ਦੇਖਣ

ਲਾਂਬਾ ਵੀ ਮੰਨਦਾ ਹੈ ਕਿ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਜਾਰੀ ਅਖੌਤੀ ਹੁਕਮਨਾਮਾ ਪੂਰੀ ਦੁਨੀਆ ਦੇ ਸਿੱਖਾਂ ਨੇ ਨਾਮੰਜ਼ੂਰ ਕੀਤਾ

ਗੁਰੂ ਨੇ ਸਿਮਰ ਕੇ ਕਾਲਕਾ ਮਨਾਈ ਕਿ ਨਹੀਂ? ਕੀ ਅਖੌਤੀ ਸਾਧਾਂ ਦੇ ਪੈਰਾਂ ਵਿਚ ਮੱਥਾ ਟੇਕਣਾ ਕਿ ਨਹੀਂ? ਆਓ ਇਸ ਬੱਚੀ ਕੋਲੋਂ ਸਿਖੀਏ

 

ਪੰਜਾਬ: ਬਰਬਾਦੀ ਦਾ ਆਲਮ

ਸੇਵਾ ਥੋਰੀ ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥
ਪ੍ਰੋ. ਸਰਬਜੀਤ ਸਿੰਘ ਧੂੰਦਾ 29 ਜਨਵਰੀ 2012 ਸਿੰਘ ਸਭਾ ਗੁਰਦੁਆਰਾ ਸਰੀ ਵਿਖੇ

 

26 ਜਨਵਰੀ 2012 ਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ

25 ਜਨਵਰੀ 2012 ਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ

 

ਜਿਹੜਾ ਸੱਚ ਬੋਲਦਾ ਹੈ, ਉਸ 'ਤੇ ਫਤਵਾ ਜਾਰੀ ਹੋ ਜਾਂਦਾ ਹੈ:  ਭਾਈ ਪੰਥਪ੍ਰੀਤ ਸਿੰਘ

ਸਿੱਖ ਚੈਨਲ ਯੂ.ਕੇ. ਵਲੋਂ ਪਖੰਡ ਦਾ ਪ੍ਰਚਾਰ

 

7 ਜਨਵਰੀ 2012 ਨੂੰ ਹਾਪੁੜ ਵਿਖੇ ਹੋਏ ਗੁਰਮਤਿ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਮਾਹੌਲ ਤੋਂ ਡਰਿਆ ਬੰਦਾ, ਬੁਜ਼ਦਿੱਲ ਬਣਕੇ ਮਤਿ ਬੁਧ ਸਭ ਮਾਰ ਦਏਗਾ, ਭੇਡ ਬਣ ਜਾਏਗਾ:
ਭਾਈ ਗੁਲਜ਼ਾਰ ਸਿੰਘ ਕੈਨੇਡਾ ਵਾਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ Jan 2012

 

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਦੀ OMNI TV ਨਾਲ ਖਾਸ ਇੰਟਰਵੀਊ

ਜਿਸ ਪਾਖੰਡ ਵਿਰੁੱਧ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਠਾਈ ਸੀ, ਭਗਤ ਨਾਮਦੇਵ ਜੀ ਨੇ ਵੀ ਉਠਾਈ ਸੀ: ਭਾਈ ਲਖਬੀਰ ਸਿੰਘ ਵਲੋਂ, ਗੁਰਦੁਆਰਾ ਦਸਮੇਸ਼ ਦਰਬਾਰ, ਨਿਊ ਜਰਸੀ 'ਚ ਕਥਾ

ਪ੍ਰੋ. ਸਰਬਜੀਤ ਸਿੰਘ ਧੂੰਦਾ ਲੋਹੜੀ ਬਾਰੇ ਆਪਣੇ ਵੀਚਾਰ ਪੇਸ਼ ਕਰਦੇ ਹੋਏ

ਜਥੇਦਾਰਾਂ ਦੇ ਊਲ ਜਲੂਲ ਫਤਵਿਆਂ ਦਾ ਜਵਾਬ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਪ੍ਰੋ. ਦਰਸ਼ਨ ਸਿੰਘ ਦੀ ਜ਼ੁਬਾਨੀ ਸੁਣੋ

ਭਾਈ ਲਖਬੀਰ ਸਿੰਘ ਟੋਰਾਂਟੋ ਵਾਲੇ, ਗੁਰਦੁਆਰਾ ਦਸਮੇਸ਼ ਦਰਬਾਰ, ਨਿਊ ਜਰਸੀ, ਅਮਰੀਕਾ ਵਿਖੇ, ਅਖੌਤੀ ਦਸਮ ਗ੍ਰੰਥ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਸੰਗਤਾਂ ਨੂੰ ਜਾਗਰੂਕ ਕਰਦੇ ਹੋਏ

ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੈਟ, ਨਿਊ ਜਰਸੀ, ਕਮੇਟੀ ਦੇ ਸਕੱਤਰ ਸ. ਜਤਿੰਦਰ ਸਿੰਘ ਖੱਟੜਾ, ਪ੍ਰੋ. ਧੂੰਦਾ ਵਿਰੁੱਧ ਜਾਰੀ ਹੋਏ ਫੁਰਮਾਨ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦੇ ਹੋਏ

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top