Share on Facebook

Can't view Videos?

Get ADOBE Flash Player

<< Previous Page  

 

Next Page >>

ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਵਲੋਂ ਸਮਾਜ਼ ਨੂੰ ਕੁਰਾਹੇ ਪਾਉਣ ਵਾਲੇ 26 May 2013
ਲੱਚਰ ਗਾਇਕਾਂ ਦੇ ਮੂੰਹ 'ਤੇ ਸਿੱਧੀ ਚਪੇੜ

ਆਪ੍ਰੇਸ਼ਨ ਨੀਲਾ ਤਾਰਾ 1984 - ਗਿਆਨੀ ਅੰਮ੍ਰਿਤਪਾਲ ਸਿੰਘ
 
ਹਰੀ ਸਿੰਘ ਰੰਧਾਵੇ ਵਾਲੇ ਵੱਲੋਂ ਔਰਤ ਜਾਤੀ ਦੇ ਕੀਤੇ ਗਏ ਅਪਮਾਨ ਬਾਰੇ ਪ੍ਰੋ. ਹਰਜਿੰਦਰ ਸਿੰਘ ਸਭਰਾ ਗੁਰਮਤਿ ਅਨੁਸਾਰ ਵਿਚਾਰ ਕਰਦੇ ਹੋਏ

ਦਿੱਲੀ ਦਿਆ ਰਾਜਿਆ - ਦਿੱਲੀ ਨੂੰ ਚੇਤਾਵਨੀ
ਮਿਲਿੰਦ ਗਾਬਾ

 
ਅਖੌਤੀ ਜਥੇਦਾਰ ਇੱਕਬਾਲ ਸਿੰਘ ਦੀਆਂ ਕਰਤੂਤਾਂ ਦਾ ਪਰਦਾਫਾਸ਼

The Real Personality
This is a short movie by Tej Media on Sikh girls, who do not like to marry Sabat Surat Sikh boys.

 
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 11 ਮਈ 2013 ਨੂੰ ਗੁਰਦੁਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ, ਅਮਰੀਕਾ ਵਿਖੇ
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥
04 ਮਈ 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ ਅਤੇ ਵਿਆਖਿਆ
ਸਿੱਖ ਰਹਿਤ ਮਰਿਆਦਾ, ਅਕਾਲ ਤਖ਼ਤ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਗਲਬਾਤ

ਜਰਮਨੀ ਵਿਖੇ ਸ. ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂ.ਕੇ.
ਵਲੋਂ ਅਖੌਤੀ ਜਥੇਦਾਰ ਨੂੰ ਕੀਤੇ ਸਵਾਲ ਸੰਗਤਾਂ ਸਾਹਮਣੇ ਪੇਸ਼ May 2013

  

ਅੰਮ੍ਰਿਤਧਾਰੀ ਕੌਣ ਹੈ ?: ਭਾਈ ਬਲਜੀਤ ਸਿੰਘ ਦਿੱਲੀ

Difference between Astrology and Astronomy
Giani Amritpal Singh
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥੧॥ ਰਹਾਉ ॥{ਪੰਨਾ 857}
27 ਅਪ੍ਰੈਲ 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ ਅਤੇ ਵਿਆਖਿਆ
ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥{ਪੰਨਾ 857}
20 ਅਪ੍ਰੈਲ 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ ਅਤੇ ਵਿਆਖਿਆ
 
ਸ਼ਰੀਰ ਦੀ ਮੌਤ ਕੋਈ ਮੌਤ ਨਹੀਂ, ਪਰ ਜ਼ਮੀਰ ਦਾ ਮਰਨਾ, ਮੌਤ ਹੈ
14 ਅਪ੍ਰੈਲ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਹਿਡਨ ਫਾਲਸ, ਪਲੀਮਥ (Michigan), ਅਮਰੀਕਾ ਵਿਖੇ ਸਵੇਰ ਦੇ ਦੀਵਾਨ 'ਚ ਖ਼ਾਲਸਾ ਸੰਪੂਰਨਤਾ ਦਿਹਾੜੇ 'ਤੇ ਕੀਤਾ ਗਿਆ ਕੀਰਤਨ ਅਤੇ ਵਿਆਖਿਆ
59ਵੇਂ ਮਿਨਟ 'ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਜ਼ਿਕਰ ਕੀਤਾ ਗਿਆ ਹੈ
ਸਿੱਖੀ 'ਚ ਫੈਲੇ ਕਰਮਕਾਂਡਾਂ ਬਾਰੇ ਭਾਈ ਪਰਮਜੀਤ ਸਿੰਘ ੳੱਤਰਾਖੰਡ ਵਲੋਂ ਡਿਕਸੀ ਗੁਰਦੁਆਰਾ, ਮਿਸੀਸਾਗਾ, ਕੈਨੇਡਾ ਵਿਖੇ 24 Mar 2013 ਨੂੰ ਕੀਤੀ ਕਥਾ

ਦੁਸ਼ਟ ਟਾਈਟਲਰ ਦੀ ਟਾਈਮਜ਼ ਟੀ.ਵੀ 'ਤੇ ਕਮਾਲ ਦੀ ਬੇਇਜ਼ਤੀ ਹੋਈ April 2013

ਜਗਦੀਸ਼ ਟਾਈਟਲਰ ਦੀਆਂ ਕਰਤੂਤਾਂ ਦੀ ਮੂੰਹ ਬੋਲਦੀ ਝਲਕੀ
Go Burn, Attack, Destroy.. Jagdish Tytler to Congress Workers

ਮੱਕੜ ਜਾਂ ਮੱਸਾ ਰੰਗੜ

ਸਿੱਖ ਨੌਜਵਾਨ ਖੰਡੇ ਬਾਟੇ ਦੀ ਪਾਹੁਲ ਕਿਉਂ ਨਹੀਂ ਛਕਣਾ ਚਾਹੁੰਦਾ?:
ਭਾਈ ਬਲਜੀਤ ਸਿੰਘ ਦਿੱਲੀ

ਬੇਗੈਰਤ ਮੱਕੜ ਦਾ ਝੂਠ ਫੜਿਆ ਗਿਆ 

ਪੰਜਾਬ ਰੇਡਿਓ ਯੂ.ਕੇ. 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤੀ ਗੁਰਮਤਿ ਵਿਚਾਰ ਦੀ ਵੀਡੀਓ
25 ਮਾਰਚ 2013
 
 

ਜੇ ਸਿੱਖ ਗੋਡੇ ਟੇਕ ਦੇਵੇ ਤਾਂ ਗੁਰੂ ਨੂੰ ਗਾਲ਼ ਲਗਦੀ ਹੈ
ਹੋਲੇ ਮੁਹੱਲੇ ਦੇ ਅਵਸਰ 'ਤੇ 30 ਮਾਰਚ 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ "ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥" ਸ਼ਬਦ ਦਾ ਗਾਇਨ ਕੀਤਾ

ਪੰਥਕ ਏਕਤਾ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਵੀਚਾਰ
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿਲ, ਨਿਊਯਾਰਕ, 1990
ਸ਼ਫਲ ਮੁਸਾਫਿਰ ਧੂੜ ਤੋਂ ਨਹੀਂ ਡਰਦਾ, ਰਾਹ 'ਤੇ ਚਲਣ ਵਾਲੇ 'ਤੇ ਘਟਾ ਮਿੱਟੀ ਪੈਣੀ ਹੈ, ਮੰਜ਼ਿਲ ਵਲ ਵਧਣ ਵਾਲੇ 'ਤੇ ਚਿਹਰੇ ਵੀ ਬੇਪਛਾਣ ਹੋ ਸਕਦੇ ਨੇ, ਉਡਦੀ ਹੋਈ ਧੂੜ ਇਸ ਗਲ ਦੀ ਪ੍ਰਤੀਕ ਹੈ ਕਿ ਮੁਸਾਫਿਰ ਅਗੇ ਵੱਧ ਰਿਹਾ ਹੈ, ਜਿਹੜਾ ਮੁਸਾਫਿਰ ਘੱਟੇ, ਧੱਕਿਆਂ ਤੋਂ ਡਰੇ ਉਹ ਘਰ ਬੈਠੇ... ਲੰਬੇ ਸਫਰ ਦਾ ਮੁਸਾਫਿਰ ਜੁਰੱਤ ਨਾਲ ਤੁਰਦਾ ਹੈ... ਸਾਰੇ ਤਾਰੇ ਮਿਲਕੇ ਇੱਕ ਚੰਦ੍ਰਮਾ ਬਣੋ ਅਤੇ ਇੱਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਗਰ ਤੁਰੋ...

 
ਅਕਾਲ ਤਖ਼ਤ ਕੀ ਹੈ, ਅਕਾਲ ਤਖ਼ਤ ਦੀ ਪ੍ਰਭੂ-ਸੱਤਾ ਕੀ ਹੈ?
ਟਾਈਗਰ ਜਥਾ ਯੂ.ਕੇ. ਦੇ ਸ. ਗੁਲਜ਼ਾਰ ਸਿੰਘ ਦੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਖ਼ਾਸ ਮੁਲਾਕਾਤ 25 Mar 2013
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਯੂ.ਕੇ. ਵਿਖੇ ਹੋਇਆ ਭਰਵਾਂ ਸਵਾਗਤ
ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਹਾਲ, ਯੂ.ਕੇ. ਵਿਖੇ ਗੁਰਮਤਿ ਵਿਚਾਰਾਂ ਕੀਤੀਆਂ 24 ਮਾਰਚ 2013
 

 ਬਉਰੇ ਮਨੁੱਖ ਦੀ ਕੀ ਨਿਸ਼ਾਨੀ ਹੈ?
"ਸੋਢੀ ਪ੍ਰਿਥੀਚੰਦ ਦੀ ਰਚਨਾ" ਦਾ ਖੁਲਾਸਾ, 23 ਜਨਵਰੀ 2013 ਨੂੰ ਮੁਹਾਲੀ ਵਿਖੇ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜਥੇਬੰਦੀ ਦੇ ਸੈਮੀਨਾਰ ਵਿੱਚ ਪ੍ਰੋ. ਦਰਸ਼ਨ ਸਿੰਘ ਵੀਚਾਰ ਪੇਸ਼ ਕਰਦੇ

ਕੀ ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਜੀ ਤੋਂ ਵਰ ਲਿਆ ਸੀ?
ਭਾਈ ਬਲਜੀਤ ਸਿੰਘ ਦਿੱਲੀ

ਝੂਠ ਨਾ ਬੋਲਿ ਪਾਡੇ ਸਚੁ ਕਹੀਐ

ਜਥੇਦਾਰ ਤਾਂ ਬਾਦਲ ਦੇ ਚਾਪਲੂਸ ਹਨ: ਬਲਦੇਵ ਸਿੰਘ ਸਿਰਸਾ
ਬਲਦੇਵ ਸਿੰਘ ਸਿਰਸਾ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਕਿਤਾਬ "ਸਿੱਖ ਇਤਿਹਾਸ" ਬਾਰੇ ਮਹੱਤਵਪੂਰਣ ਜਾਣਕਾਰੀ ਅਤੇ ਦਲੇਰੀ ਨਾਲ ਬੋਲਿਆ ਸੱਚ
 

ਸਾਨੂੰ ਗਾਉਣਾ ਨਹੀਂ ਆਇਆ
ਭਾਈ ਪਰਮਜੀਤ ਸਿੰਘ ਉਤਰਖੰਡ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਬਰੈਂਪਟਨ, 10 ਮਾਰਚ 2013

ਮਾਧੋ ਅਬਿਦਿਆ ਹਿਤ ਕੀਨ ॥
ਭਾਈ ਪਰਮਜੀਤ ਸਿੰਘ ਉਤਰਖੰਡ, ਗੁਰਦੁਆਰਾ ਸਿੰਘ ਸਭਾ, ਸਰੀ 11 ਫਰਵਰੀ
ਸਿੱਖੀ 'ਚ ਨਾਮ ਅਤੇ ਜੱਪ ਦਾ ਸੰਕਲਪ
ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.

Sikh Girl was Pressured to Drink
Sikh Helpline 0845 644 0704 (UK)

ਕੀ ਘਟੀਆ ਗਾਣੇ ਗਾਉਣ ਵਾਲੇ ਪੰਜਾਬੀ ਗਾਇਕ,
ਪ੍ਰੋ. ਮਦਨ ਗੋਪਾਲ ਸਿੰਘ ਤੋਂ ਕੁੱਝ ਸਿੱਖਣਗੇ?

ਇਸਨੂੰ ਆਖਦੇ ਹਨ ਪ੍ਰਚਾਰ...
ਤੇ ਪ੍ਰਚਾਰ, ਬਾਬਰ ਨਾਲ ਯਾਰੀ ਪਾ ਕੇ ਜਾਂ ਗੋਡੇ ਟੇਕ ਕੇ ਨਹੀਂ, ਬਾਬਰ ਨੂੰ ਜਾਬਰ ਕਹਿ ਕੇ ਹੁੰਦਾ ਹੈ

ਸੰਨ 1947 ਦੀ ਦਾਸਤਾਨ

ਦੋਖੋ ਨੀਲਧਾਰੀ ਹਰਨਾਮ ਸਿੰਘ ਕਿੱਲੇ ਵਾਲੇ ਦੀਆਂ ਕਰਤੂਤਾਂ

ਟਕਸਾਲੀ ਬਲਬੀਰ ਸਿੰਘ ਅਤੇ ਟਿਵੀਡੇਲ ਟਕਸਾਲੀ ਗਰੁੱਪ ਦੇ ਗੁੱਝੇ ਭੇਦ
ਦਲਜੀਤ ਨਿਰਮਲਾ ਦੀ ਜੁਬਾਨੀ ਸੁਣੋ
ਯਾਦ ਰਹੇ ਕਿ ਇਹ ਉਹੋ ਹੀ ਮੂਰਖ ਜਮਾਤ ਹੈ, ਜਿੰਨ੍ਹਾਂ ਨੇ ਪਿਛੇ ਜਿਹੇ ਅਖੌਤੀ ਦਸਮ ਗ੍ਰੰਥ ਦਾ ਲਾਈਵ ਪਾਠ ਸਿੱਖ ਚੈਨਲ ਤੋ ਦਿਖਾਉਣ ਦੀ ਨਾ-ਕਾਮਯਾਬ ਕੋਸਿਸ਼ ਕੀਤੀ ਸੀ।

ਭਾਈ ਪਰਮਜੀਤ ਸਿੰਘ ਉੱਤਰਾਖੰਡ, ਹਰਪ੍ਰੀਤ ਸ਼ੋ 'ਤੇ

 

ਵੱਡੇ ਬਜਟ ਦੀ ਪਹਿਲੀ ਸਿੱਖ 3D ਐਨੀਮੇਸ਼ਨ ਮੂਵੀ
"ਚਾਰ ਸਾਹਿਬਜ਼ਾਦੇ"

ਪ੍ਰੋ. ਦਰਸ਼ਨ ਸਿੰਘ ਜੀ ਦਾ ਜੇਲ ਦਾ ਸਮਾਂ
ਗਿਆਨੀ ਸੰਤ ਸਿੰਘ ਮਸਕੀਨ

 

ਨਾ ਹਮ ਹਿੰਦੂ ਨ ਮੁਸਲਮਾਨ ॥
ਭਾਈ ਪਰਮਜੀਤ ਸਿੰਘ ਉੱਤਰਾਖੰਡ 03 ਫ਼ਰਵਰੀ 2013 ਸਿੰਘ ਸਭਾ ਸਰੀ ਵਿਖੇ

ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥
ਭਾਈ ਪਰਮਜੀਤ ਸਿੰਘ ਉੱਤਰਾਖੰਡ 26 ਜਨਵਰੀ 2013 ਸਿੰਘ ਸਭਾ ਸਰੀ ਵਿਖੇ

 
Fair & Square 'ਚ ਅਰੀਦਮਨਜੀਤ ਸਿੰਘ ਨਾਲ ਮੁਲਾਕਾਤ 27 ਜਨਵਰੀ 2013 ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਕੀਰਤਨ ਕਰਦੇ ਹੋਏ
 
ਆਰਤੀ ਨਾਮ ਦੀ ਬਾਣੀ ਵਿੱਚ ਹੋ ਰਹੀ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ,
ਰਾਗੀ ਜੱਥਿਆਂ ਨੂੰ ਖ਼ਾਸ ਬੇਨਤੀ ਜਨਵਰੀ 2013

ਭਾਈ ਪਰਮਜੀਤ ਸਿੰਘ ਉੱਤਰਾਖੰਡ 22 ਜਨਵਰੀ 2013 ਸਿੰਘ ਸਭਾ ਸਰੀ ਵਿਖੇ

 

ਭਾਈ ਪਰਮਜੀਤ ਸਿੰਘ ਉੱਤਰਾਖੰਡ 20 ਜਨਵਰੀ 2013 ਸਿੰਘ ਸਭਾ ਸਰੀ ਵਿਖੇ ਭਾਈ ਪਰਮਜੀਤ ਸਿੰਘ ਉੱਤਰਾਖੰਡ 19 ਜਨਵਰੀ 2013 ਸਿੰਘ ਸਭਾ ਸਰੀ ਵਿਖੇ
 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top